Fri, Apr 26, 2024
Whatsapp

ਫ਼ਿਲਮ ਸਟਾਰ ਤੋਂ 2 ਕੇਲਿਆਂ ਬਦਲੇ 442 ਰੁਪਏ ਲੈਣ ਵਾਲੇ ਚੰਡੀਗੜ੍ਹ ਦੇ ਮਸ਼ਹੂਰ ਹੋਟਲ 'ਤੇ ਹੋਈ ਵੱਡੀ ਕਾਰਵਾਈ

Written by  Shanker Badra -- July 28th 2019 12:34 PM
ਫ਼ਿਲਮ ਸਟਾਰ ਤੋਂ 2 ਕੇਲਿਆਂ ਬਦਲੇ 442 ਰੁਪਏ ਲੈਣ ਵਾਲੇ ਚੰਡੀਗੜ੍ਹ ਦੇ ਮਸ਼ਹੂਰ ਹੋਟਲ 'ਤੇ ਹੋਈ ਵੱਡੀ ਕਾਰਵਾਈ

ਫ਼ਿਲਮ ਸਟਾਰ ਤੋਂ 2 ਕੇਲਿਆਂ ਬਦਲੇ 442 ਰੁਪਏ ਲੈਣ ਵਾਲੇ ਚੰਡੀਗੜ੍ਹ ਦੇ ਮਸ਼ਹੂਰ ਹੋਟਲ 'ਤੇ ਹੋਈ ਵੱਡੀ ਕਾਰਵਾਈ

ਫ਼ਿਲਮ ਸਟਾਰ ਤੋਂ 2 ਕੇਲਿਆਂ ਬਦਲੇ 442 ਰੁਪਏ ਲੈਣ ਵਾਲੇ ਚੰਡੀਗੜ੍ਹ ਦੇ ਮਸ਼ਹੂਰ ਹੋਟਲ 'ਤੇ ਹੋਈ ਵੱਡੀ ਕਾਰਵਾਈ :ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ–35 ਸਥਿਤ ਪੰਜ ਤਾਰਾ ਹੋਟਲ ’ਚ ਬਾਲੀਵੁੱਡ ਦੇ ਅਦਾਕਾਰ ਰਾਹੁਲ ਬੋਸ ਤੋਂ ਦੋ ਕੇਲਿਆਂ ਬਦਲੇ 442 ਰੁਪਏ ਲੈਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਇਹ ਖ਼ਬਰ ਅੱਗ ਦੀ ਜੰਗਲ ਵਾਂਗ ਫੈਲ ਗਈ ਅਤੇ ਸੁਰਖੀਆਂ ਵਿੱਚ ਆ ਗਈ ਹੈ। [caption id="attachment_323273" align="aligncenter" width="300"]Actor Rahul Bose Rs.442 For Bananas , 25,000 Fine 5-Star Hotel
ਫ਼ਿਲਮ ਸਟਾਰ ਤੋਂ 2 ਕੇਲਿਆਂ ਬਦਲੇ 442 ਰੁਪਏ ਲੈਣ ਵਾਲੇ ਚੰਡੀਗੜ੍ਹ ਦੇ ਮਸ਼ਹੂਰ ਹੋਟਲ 'ਤੇ ਹੋਈ ਵੱਡੀ ਕਾਰਵਾਈ[/caption] ਹੁਣ ਇਸ ਮਾਮਲੇ ਵਿੱਚ ਚੰਡੀਗੜ੍ਹ ਦੇ 5 ਤਾਰਾ ਹੋਟਲ ਨੂੰ 25 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਐਕਸਾਈਜ਼ ਐਂਡ ਟੈਕਸੈਸ਼ਨ ਡਿਪਾਰਟਮੈਂਟ, ਚੰਡੀਗੜ੍ਹ ਵੱਲੋਂ ਸੀ.ਜੀ.ਐੱਸ.ਟੀ. ਦੀ ਧਾਰਾ 11 ਦੇ ਉਲੰਘਣ ਲਈ ਹੋਟਲ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। [caption id="attachment_323272" align="aligncenter" width="300"]Actor Rahul Bose Rs.442 For Bananas , 25,000 Fine 5-Star Hotel
ਫ਼ਿਲਮ ਸਟਾਰ ਤੋਂ 2 ਕੇਲਿਆਂ ਬਦਲੇ 442 ਰੁਪਏ ਲੈਣ ਵਾਲੇ ਚੰਡੀਗੜ੍ਹ ਦੇ ਮਸ਼ਹੂਰ ਹੋਟਲ 'ਤੇ ਹੋਈ ਵੱਡੀ ਕਾਰਵਾਈ[/caption] ਮਿਲੀ ਜਾਣਕਾਰੀ ਅਨੁਸਾਰ ਅਦਾਕਾਰ ਰਾਹੁਲ ਬੋਸ ਅੱਜ -ਕੱਲ੍ਹ ਚੰਡੀਗੜ੍ਹ ’ਚ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ। ਇਸ ਦੌਰਾਨ ਰਾਹੁਲ ਬੋਸ ਬੀਤੇ ਦਿਨੀਂ ਚੰਡੀਗੜ੍ਹ ਦੇ ਸੈਕਟਰ–35 ਸਥਿਤ ਪੰਜ ਤਾਰਾ ਹੋਟਲ ’ਚ ਰੁਕੇ ਹੋਏ ਸਨ ਅਤੇ ਓਥੇ ਹੀ ਦੋ ਕੇਲਿਆਂ ਦਾ ਆਰਡਰ ਦਿੱਤਾ ਸੀ, ਜਿਸ ਦਾ ਰਾਹੁਲ ਨੂੰ ਜੀਐੱਸਟੀ ਸਮੇਤ 442.50 ਰੁਪਏ ਦਾ ਬਿੱਲ ਦਿੱਤਾ। [caption id="attachment_323274" align="aligncenter" width="300"]Actor Rahul Bose Rs.442 For Bananas , 25,000 Fine 5-Star Hotel
ਫ਼ਿਲਮ ਸਟਾਰ ਤੋਂ 2 ਕੇਲਿਆਂ ਬਦਲੇ 442 ਰੁਪਏ ਲੈਣ ਵਾਲੇ ਚੰਡੀਗੜ੍ਹ ਦੇ ਮਸ਼ਹੂਰ ਹੋਟਲ 'ਤੇ ਹੋਈ ਵੱਡੀ ਕਾਰਵਾਈ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ‘ਚ ਬੱਚੇ ਅਗਵਾ ਕਰਨ ਵਾਲਾ ਗਿਰੋਹ ਸਰਗਰਮ ,ਰਾਜਪੁਰਾ ਤੋਂ ਬਾਅਦ ਹੁਣ ਪਿੰਡ ਸਿਧਾਣਾ ‘ਚ ਬੱਚਾ ਹੋਇਆ ਗੁੰਮ ਇਸ ਮਗਰੋਂ ਅਦਾਕਾਰ ਰਾਹੁਲ ਬੋਸ ਨੇ ਆਪਣੇ ਟਵਿਟਰ ਉੱਤੇ ਵੀਡੀਓ ਪੋਸਟ ਕੀਤਾ ਸੀ, ਜਿਸ ਦੇ ਬਾਅਦ ਉਨ੍ਹਾਂ ਦਾ ਵੀਡੀਓ ਵਾਇਰਲ ਹੋ ਗਿਆ ਸੀ।ਦੱਸ ਦੇਈਏ ਕਿ ਅਦਾਕਾਰ ਰਾਹੁਲ ਬੋਸ ਦਿਲ ਧੜਕਨੇ ਦੋ, ਚਮੇਲੀ, ਪਿਆਰ ਕੇ ਸਾਈਡ ਇਫ਼ੈਕਟਸ ਤੇ ਝੰਕਾਰ ਬੀਟਸ ਸਮੇਤ ਹੋਰ ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ। -PTCNews


Top News view more...

Latest News view more...