ਬੱਕਰੀ ਨਾਲ ਬਲਾਤਕਾਰ ਕਰਨ ਵਾਲਾ ਰੰਗੇ ਹੱਥੀ ਕਾਬੂ , ਕਹਿੰਦਾ ਪੁੱਛ ਕੇ ਹੀ ਬਣਾ ਰਿਹਾ ਸੀ ਸਬੰਧ
ਬੱਕਰੀ ਨਾਲ ਬਲਾਤਕਾਰ ਕਰਨ ਵਾਲਾ ਰੰਗੇ ਹੱਥੀ ਕਾਬੂ , ਕਹਿੰਦਾ ਪੁੱਛ ਕੇ ਹੀ ਬਣਾ ਰਿਹਾ ਸੀ ਸਬੰਧ:ਅਫ਼ਰੀਕਾ ਦੇਸ਼ ਵਿੱਚ ਮਲਾਵੀ ਦੇ ਮਚਿੰਜੀ ਇਲਾਕੇ 'ਚ ਬੱਕਰੀ ਨਾਲ ਬਲਾਤਕਾਰ ਕਰਨ ਦਾ ਇੱਕ ਅਜ਼ੀਬੋ -ਗਰੀਬ ਮਾਮਲਾ ਸਾਹਮਣੇ ਆਇਆ ਹੈ। [caption id="attachment_237002" align="aligncenter" width="300"] ਬੱਕਰੀ ਨਾਲ ਬਲਾਤਕਾਰ ਕਰਨ ਵਾਲਾ ਰੰਗੇ ਹੱਥੀ ਕਾਬੂ , ਕਹਿੰਦਾ ਪੁੱਛ ਕੇ ਹੀ ਬਣਾ ਰਿਹਾ ਸੀ ਸਬੰਧ[/caption] ਇਸ ਤੋਂ ਬਾਅਦ ਬੱਕਰੀ ਦੇ ਮਾਲਕ ਦੀ ਸਿ਼ਕਾਇਤ 'ਤੇ ਪੁਲਿਸ ਨੇ ਮੁਲਜ਼ਮ ਨੂੰ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ ਹੈ।ਇਸ ਘਟਨਾ ਤੋਂ ਬਾਅਦ ਮੁਲਜ਼ਮ ਨੇ ਆਪਣਾ ਬਚਾਅ ਕਰਦਿਆਂ ਕਿਹਾ ਕਿ ਉਹ ਬੱਕਰੀ ਤੋਂ ਇਜਾਜ਼ਤ ਲੈ ਕੇ ਹੀ ਉਸ ਨਾਲ ਸਬੰਧ ਬਣਾ ਰਿਹਾ ਸੀ। [caption id="attachment_237003" align="aligncenter" width="286"] ਬੱਕਰੀ ਨਾਲ ਬਲਾਤਕਾਰ ਕਰਨ ਵਾਲਾ ਰੰਗੇ ਹੱਥੀ ਕਾਬੂ , ਕਹਿੰਦਾ ਪੁੱਛ ਕੇ ਹੀ ਬਣਾ ਰਿਹਾ ਸੀ ਸਬੰਧ[/caption] ਇਹ ਘਟਨਾ ਅਫ਼ਰੀਕਾ ਦੇਸ਼ ਵਿੱਚ ਮਲਾਵੀ ਦੇ ਮਚਿੰਜੀ ਇਲਾਕੇ ਦੀ ਹੈ , ਜਿਥੇ ਕੈਨੇਡੀ ਕੰਬਾਨੀ ਨਾਂ ਦੇ ਨੌਜਵਾਨ ਨੇ ਇਸ ਸ਼ਰਮਨਾਕ ਕਾਰੇ ਨੂੰ ਅੰਜਾਮ ਦਿੱਤਾ ਹੈ।ਪੁਲਿਸ ਨੇ ਦੱਸਿਆ ਹੈ ਕਿ ਬੱਕਰੀ ਦੇ ਮਾਲਕ ਨੇ ਬੱਕਰੀ ਚੋਰੀ ਹੋਣ ਦੇ ਸ਼ੱਕ 'ਤੇ ਲੋਕਾਂ ਨੂੰ ਚੌਕਸ ਕੀਤਾ ਪਰ ਸਾਡੇ ਵਲੋਂ ਮੌਕੇ 'ਤੇ ਪੁੱਜਣ 'ਤੇ ਦੇਖਿਆ ਕਿ ਇੱਕ ਨੌਜਵਾਨ ਬੱਕਰੀ ਨਾਲ ਬਲਾਤਕਾਰ ਕਰ ਰਿਹਾ ਸੀ।ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਰੱਗੇ ਹੱਥੀ ਦਬੋਚ ਲਿਆ ਹੈ। [caption id="attachment_237006" align="aligncenter" width="300"] ਬੱਕਰੀ ਨਾਲ ਬਲਾਤਕਾਰ ਕਰਨ ਵਾਲਾ ਰੰਗੇ ਹੱਥੀ ਕਾਬੂ , ਕਹਿੰਦਾ ਪੁੱਛ ਕੇ ਹੀ ਬਣਾ ਰਿਹਾ ਸੀ ਸਬੰਧ[/caption] ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ 25 ਜੁਲਾਈ 2018 ਨੂੰ ਹਰਿਆਣਾ ਦੇ ਮੇਵਾਤ ਇਲਾਕੇ 'ਚ ਬਕਰੀ ਨਾਲ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।ਇਸ ਮਾਮਲੇ 'ਚ 8 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਸੀ।ਜਿਨ੍ਹਾਂ 'ਚੋਂ ਬਾਕੀ 5 ਦੋਸ਼ੀਆਂ ਦੀ ਪਛਾਣ ਹਾਲੇ ਨਹੀਂ ਹੋ ਸਕੀ ਹੈ ਜਦਕਿ ਇਸ ਮੰਦਭਾਗੀ ਘਟਨਾ ਮਗਰੋਂ ਪੀੜਤ ਬੱਕਰੀ ਮਰ ਗਈ ਸੀ। -PTCNews