Fri, Apr 26, 2024
Whatsapp

ਨਹੀਂ ਰੀਸਾਂ ਪੰਜਾਬ ਪੁਲਿਸ ਦੀਆਂ , ਹੁਣ ਨਸ਼ਾ ਤਸਕਰਾਂ ਨੂੰ ਪੁਲਿਸ ਪਿਲਾ ਰਹੀ ਜੂਸ ,ਦੇਖੋ ਵੀਡੀਓ

Written by  Shanker Badra -- June 22nd 2019 11:49 AM -- Updated: June 22nd 2019 11:56 AM
ਨਹੀਂ ਰੀਸਾਂ ਪੰਜਾਬ ਪੁਲਿਸ ਦੀਆਂ , ਹੁਣ ਨਸ਼ਾ ਤਸਕਰਾਂ ਨੂੰ ਪੁਲਿਸ ਪਿਲਾ ਰਹੀ ਜੂਸ ,ਦੇਖੋ ਵੀਡੀਓ

ਨਹੀਂ ਰੀਸਾਂ ਪੰਜਾਬ ਪੁਲਿਸ ਦੀਆਂ , ਹੁਣ ਨਸ਼ਾ ਤਸਕਰਾਂ ਨੂੰ ਪੁਲਿਸ ਪਿਲਾ ਰਹੀ ਜੂਸ ,ਦੇਖੋ ਵੀਡੀਓ

ਨਹੀਂ ਰੀਸਾਂ ਪੰਜਾਬ ਪੁਲਿਸ ਦੀਆਂ , ਹੁਣ ਨਸ਼ਾ ਤਸਕਰਾਂ ਨੂੰ ਪੁਲਿਸ ਪਿਲਾ ਰਹੀ ਜੂਸ ,ਦੇਖੋ ਵੀਡੀਓ:ਅਜਨਾਲਾ : ਪੰਜਾਬ ਪੁਲਿਸ ਆਏ ਦਿਨ ਆਪਣੇ ਕੀਤੇ ਕਾਰਿਆਂ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਪੰਜਾਬ ਪੁਲਿਸ ਇੱਕ ਵਾਰ ਫਿਰ ਬੁਰੀ ਤਰ੍ਹਾਂ ਫਸ ਗਈ ਹੈ।ਇੱਕ ਵਾਰ ਫਿਰ ਪੰਜਾਬ ਪੁਲਿਸ ਨੇ ਕੁਝ ਅਜਿਹਾ ਕਰ ਦਿੱਤਾ ਕਿ ਹਰ ਪਾਸੇ ਚਰਚਾ ਹੋ ਰਹੀ ਹੈ। ਉਂਝ ਤਾਂ ਪੰਜਾਬ ਪੁਲਿਸ ਕਿਸੇ ਨੂੰ ਪਾਣੀ ਦਾ ਗਲਾਸ ਨਹੀਂ ਦਿੰਦੀ ਪਰ ਜਦੋਂ ਮਿਹਰਵਾਨ ਹੋ ਜਾਵੇ ਤਾਂ ਫ਼ਿਰ ਜੂਸ ਤੱਕ ਪਿਲਾ ਦਿੰਦੀ ਹੈ। [caption id="attachment_309876" align="aligncenter" width="300"]Ajnala Police Drug smugglers Drinking juice
ਨਹੀਂ ਰੀਸਾਂ ਪੰਜਾਬ ਪੁਲਿਸ ਦੀਆਂ , ਹੁਣ ਨਸ਼ਾ ਤਸਕਰਾਂ ਨੂੰ ਪੁਲਿਸ ਪਿਲਾ ਰਹੀ ਜੂਸ ,ਦੇਖੋ ਵੀਡੀਓ[/caption] ਦਰਅਸਲ 'ਚ ਅਜਨਾਲਾ ਵਿਖੇ ਪੁਲਿਸ ਨੇ ਨਸ਼ੇ ਦੀਆਂ 1050 ਗੋਲੀਆਂ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਅਜਨਾਲਾ ਪੁਲਿਸ ਉਨ੍ਹਾਂ ਦੀ ਖ਼ੂਬ ਸੇਵਾ ਕਰਦੀ ਹੈ ,ਜਿਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਪੁਲਿਸ ਇਨ੍ਹਾਂ ਤਿੰਨੇ ਨਸ਼ਾ ਤਸਕਰਾਂ ਨੂੰ ਜੂਸ ਪਿਲਾ ਕੇ ਰਾਹਤ ਦਿਵਾਉਂਦੀ ਹੋਈ ਨਜ਼ਰ ਆ ਰਹੀ ਹੈ। [caption id="attachment_309878" align="aligncenter" width="300"]Ajnala Police Drug smugglers Drinking juice
ਨਹੀਂ ਰੀਸਾਂ ਪੰਜਾਬ ਪੁਲਿਸ ਦੀਆਂ , ਹੁਣ ਨਸ਼ਾ ਤਸਕਰਾਂ ਨੂੰ ਪੁਲਿਸ ਪਿਲਾ ਰਹੀ ਜੂਸ ,ਦੇਖੋ ਵੀਡੀਓ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਾਲੀਵੁੱਡ ਦੇ ਸਭ ਤੋਂ ਵੱਡੇ ਖਲਨਾਇਕ ਅਮਰੀਸ਼ ਪੁਰੀ ਦੇ ਜਨਮ ਦਿਨ ‘ਤੇ google ਨੇ ਡੂਡਲ ਬਣਾਕੇ ਕੀਤਾ ਯਾਦ ਜਦੋਂ ਪੱਤਰਕਾਰਾਂ ਨੇ ਉਕਤ ਪੁਲਿਸ ਮੁਲਾਜ਼ਮ ਨੂੰ ਇਸ ਬਾਰੇ ਪੁੱਛਿਆ ਤਾਂ ਇਨਸਾਨੀਅਤ ਦਾ ਵਾਸਤਾ ਦੇ ਕੇ ਜਵਾਬ ਦੇਣ ਤੋਂ ਟਾਲ-ਮਟੋਲ ਕਰਦੇ ਰਹੇ। ਉਕਤ ਪੁਲਿਸ ਮੁਲਾਜ਼ਮ ਨੇ ਨੇਮ ਪਲੇਟ ਵੀ ਨਹੀਂ ਲਗਾਈ ਹੋਈ ਸੀ। -PTCNews

 
View this post on Instagram
 

ਪੰਜਾਬ ਪੁਲਿਸ ਦਾ ਇੱਕ ਹੋਰ ਕਾਰਨਾਮਾ ਆਇਆ ਸਾਹਮਣੇ , ਦੇਖੋ ਵੀਡੀਓ @punjabpoliceindia @capt_amarindersingh #Police #Crime #PTCNews

A post shared by PTC News (@ptc_news) on


Top News view more...

Latest News view more...