Sat, May 4, 2024
Whatsapp

ਬਿੱਗ-ਬੀ ਦੇ ਧੀ ਸ਼ਵੇਤਾ ਬੱਚਨ ਨੰਦਾ ਦੇ ਸਹੁਰੇ ਰਾਜਨ ਨੰਦਾ ਦਾ ਹੋਇਆ ਦਿਹਾਂਤ , ਗੁਰੂਗ੍ਰਾਮ 'ਚ ਲਏ ਆਖਰੀ ਸਾਹ

Written by  Joshi -- August 06th 2018 11:29 AM -- Updated: August 06th 2018 12:56 PM
ਬਿੱਗ-ਬੀ ਦੇ ਧੀ ਸ਼ਵੇਤਾ ਬੱਚਨ ਨੰਦਾ ਦੇ ਸਹੁਰੇ ਰਾਜਨ ਨੰਦਾ ਦਾ ਹੋਇਆ ਦਿਹਾਂਤ , ਗੁਰੂਗ੍ਰਾਮ 'ਚ ਲਏ ਆਖਰੀ ਸਾਹ

ਬਿੱਗ-ਬੀ ਦੇ ਧੀ ਸ਼ਵੇਤਾ ਬੱਚਨ ਨੰਦਾ ਦੇ ਸਹੁਰੇ ਰਾਜਨ ਨੰਦਾ ਦਾ ਹੋਇਆ ਦਿਹਾਂਤ , ਗੁਰੂਗ੍ਰਾਮ 'ਚ ਲਏ ਆਖਰੀ ਸਾਹ

ਖਬਰ ਮਿਲੀ ਹੈ ਕਿ ਅਮਿਤਾਬ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਨੰਦਾ ਦੇ ਸਹੁਰੇ ਰਾਜਨ ਨੰਦਾ ਦੇ ਦਿਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਆਪਣੀ ਆਖਰੀ ਸਵਾਸ ਗੁਰੂਗ੍ਰਾਮ ਦੇ ਇੱਕ ਹਸਪਤਾਲ ਵਿੱਚ ਲਏ ਹਨ । 1994 ਤੋਂ ਰਾਜਨ ਨੰਦਾ ਏਸਕੌਰਟਸ ਲਿਮਿਟੇਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸਨ ।amitabh-bachchans-daughter-shweta-bachchan-nandas-father-in-law-rajan-nanda-passed-awayਜ਼ਿਕਰਯੋਗ ਹੈ ਕਿ ਸ਼ਵੇਤਾ ਨੰਦਾ ਦੇ ਪਰਿਵਾਰ ਵੱਲੋਂ ਇਸ ਗੱਲ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਨਾ ਹੀ ਕਿਸੇ ਤਰ੍ਹਾਂ ਦੀ ਪੋਸਟ ਜਾਂ ਕੋਈ ਸੰਦੇਸ਼ ਕਿਸੇ ਨੂੰ ਪਹੁੰਚਾਇਆ ਗਿਆ ਹੈ।

You were are & will always remain a legend! Thank you for all the love always - will miss you so much uncle - until we meet again RIP uncle Rajan

A post shared by Riddhima Kapoor Sahni (@riddhimakapoorsahniofficial) on


ਜਾਣਕਾਰੀ ਮੁਤਾਬਕ ਰਿਧੀਮਾ ਕਪੂਰ ਜੋ ਕਿ ਰਿਸ਼ੀ ਕਪੂਰ ਦੀ ਬੇਟੀ ਅਤੇ ਰਣਦੀਪ ਕਪੂਰ ਦੀ ਭੈਣ ਹੈ ਉਸਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਰਾਜਨ ਨੰਦਾ ਦੀ ਤਸਵੀਰ ਸ਼ੇਅਰ ਕੀਤੀ ਹੈ ਅਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਲਿਖਿਆ ਹੈ ਕਿ ਉਹ ਹਮੇਸ਼ਾ ਲੀਜੈਂਡ ਸਨ ਤੇ ਹਮੇਸ਼ਾ ਹੀ ਰਹਿਣਗੇ। ਉਨ੍ਹਾਂ ਪ੍ਰਤੀ ਪਿਆਰ ਅਤੇ ਸਤਿਕਾਰ ਵਿਅਕਤ ਕਰਦੇ ਰਿਧੀਮਾ ਨੇ ਰਾਜਨ ਨੰਦਾ ਨੂੰ ਭਾਵਪੂਰਤ ਸ਼ਰਧਾਂਜਲੀ ਦਿੱਤੀ ਹੈ। —PTC News

Top News view more...

Latest News view more...