ਅੰਮ੍ਰਿਤਸਰ ਬਟਾਲਾ ਰੋਡ ਵਿਪਨ ਸ਼ਰਮਾ ਕਤਲ ਮਾਮਲਾ: ਦੋ ਦੋਸ਼ੀ ਗ੍ਰਿਫਤਾਰ

By  Joshi November 30th 2017 02:49 PM -- Updated: November 30th 2017 02:58 PM

amritsar batala road vipan sharma murder: ਪਿਛਲੇ ਮਹੀਨੇ ਅੰਮ੍ਰਿਤਸਰ ਬਟਾਲਾ ਰੋਡ 'ਤੇ ਦਿਨ-ਦਿਹਾੜੇ ਮੌਤ ਦਾ ਨੰਗਾ ਨਾਚ ਹੋਇਆ ਸੀ, ਜਿਸ 'ਚ ਹਿੰਦੂ ਸੰਘਰਸ਼ ਸੈਨਾ ਦੇ ਜ਼ਿਲਾ ਪ੍ਰਧਾਨ ਵਿਪਨ ਸ਼ਰਮਾ ਨੂੰ ਅਣਪਛਾਤੇ ਨੌਜਵਾਨਾਂਂ ਵੱਲੋਂ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਸ਼ਰਮਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।

amritsar batala road vipan sharma murder ਅੰਮ੍ਰਿਤਸਰ ਬਟਾਲਾ ਰੋਡ ਵਿਪਨ ਸ਼ਰਮਾ ਕਤਲ ਮਾਮਲਾ: ਦੋ ਦੋਸ਼ੀ ਗ੍ਰਿਫਤਾਰਇਸ ਮਾਮਲੇ 'ਚ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਹੋਈ ਹੈ। ਦੋਵੇਂ ਦੋਸ਼ੀਆਂ ਦੀ ਪਛਾਣ ਵਿਸ਼ਾਲ ਬ੍ਰਾਹਮਣ ਅਤੇ ਕੰਵਰਬੀਰ ਸਿੰਘ ਕੈਮੀ ਦੇ ਰੂਪ 'ਚ ਹੋਈ ਹੈ।

amritsar batala road vipan sharma murder ਅੰਮ੍ਰਿਤਸਰ ਬਟਾਲਾ ਰੋਡ ਵਿਪਨ ਸ਼ਰਮਾ ਕਤਲ ਮਾਮਲਾ: ਦੋ ਦੋਸ਼ੀ ਗ੍ਰਿਫਤਾਰਤੁਹਾਨੂੰ ਦੱਸ ਦੇਈਏ ਕਿ ੩੦ ਅਕਤੂਬਰ ਨੂੰ ਅੰਮ੍ਰਿਤਸਰ-ਬਟਾਲਾ ਰੋਡ 'ਤੇ ਹਿੰਦੂ ਸੰਘਰਸ਼ ਸੈਨਾ ਦੇ ਜ਼ਿਲਾ ਪ੍ਰਧਾਨ ਵਿਪਨ ਸ਼ਰਮਾ 'ਤੇ ੨ ਅਣਪਛਾਤੇ ਲੋਕਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਸਨ। ਇਸ ਘਟਨਾ 'ਚ ਵਿਪਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।

—PTC News

Related Post