ਅੰਮ੍ਰਿਤਸਰ ਦੇ ਛੇਹਰਟਾ ਨੇੜਲੇ ਨਰਾਇਣਗੜ੍ਹ 'ਚ ਚੱਲੀਆਂ ਗੋਲੀਆਂ ,3 ਬੱਚੇ ਜ਼ਖਮੀ

By  Shanker Badra November 28th 2018 08:40 PM -- Updated: November 28th 2018 08:41 PM

ਅੰਮ੍ਰਿਤਸਰ ਦੇ ਛੇਹਰਟਾ ਨੇੜਲੇ ਨਰਾਇਣਗੜ੍ਹ 'ਚ ਚੱਲੀਆਂ ਗੋਲੀਆਂ ,3 ਬੱਚੇ ਜ਼ਖਮੀ:ਅੰਮ੍ਰਿਤਸਰ ਦੇ ਛੇਹਰਟਾ ਨੇੜਲੇ ਨਰਾਇਣਗੜ੍ਹ 'ਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।Amritsar Narayangarh firing 3 children injuredਜਾਣਕਾਰੀ ਅਨੁਸਾਰ ਅੱਜ ਸ਼ਾਮ ਨੂੰ ਤਿੰਨ ਮੋਟਰਸਾਈਕਲ 'ਤੇ ਆ ਰਹੇ ਨੌਜਵਾਨਾਂ ਨੇ ਪੁਰਾਣੀ ਰੰਜਸ਼ ਨੂੰ ਲੈ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।ਇਸ ਦੌਰਾਨ ਗਲੀ 'ਚ ਖੇਡਦੇ 3 ਬੱਚੇ ਹੋਏ ਜ਼ਖਮੀ ਹੋ ਗਏ ਹਨ , ਜੋ ਕਿ ਇਸ ਸਮੇਂ ਹਸਪਤਾਲ 'ਚ ਜੇਰੇ ਇਲਾਜ ਹਨ।Amritsar Narayangarh firing 3 children injuredਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਇਸ ਤੋਂ ਕੁੱਝ ਦਿਨ ਪਹਿਲਾਂ ਹੀ ਛੇਹਰਟਾ ਵਿਖੇ ਦੁਕਾਨ 'ਤੇ ਬੈਠੇ ਆਪ ਆਗੂ ਸੂਰੇਸ਼ ਸ਼ਰਮਾ 'ਤੇ ਵੀ ਗੋਲੀ ਚਲਾਈ ਗਈ ਸੀ।

-PTCNews

Related Post