ਭਾਰਤੀ ਕ੍ਰਿਕਟ ਟੀਮ ਨੂੰ ਮਿਲੇ ਨਵੇਂ ਕੋਚ

By  Joshi July 18th 2017 04:20 PM

ਸੰਜੇ ਬਾਂਗਰ ਹੋਣਗੇ ਭਾਰਤੀ ਕ੍ਰਿਕਟ ਟੀਮ ਦੇ ਸਹਾਇਕ ਕੋਚ: ਬੀਸੀਸੀਆਈ

ਭਾਰਤ ਅਰੁਣ ਨੂੰ ਟੀਮ ਦਾ ਬਾਲਿੰਗ ਕੋਚ ਚੁਣਿਆ ਗਿਆ, ਦੋ ਸਾਲ ਦਾ ਕਰਾਰ - ਬੀਸੀਸੀਆਈ

ਭਾਰਤੀ ਕ੍ਰਿਕਟ ਟੀਮ ਨੂੰ ਨਵੇਂ ਕੋਚ ਮਿਲ ਗਏ ਹਨ।

ਬੀਸੀਸੀਆਈ ਨੇ ਅੱਜ ਐਲਾਨ ਕੀਤਾ ਕਿ ਭਾਰਤੀ ਕ੍ਰਿਕਟ ਟੀਮ ਦੇ ਸਹਾਇਕ ਕੋਚ ਦਾ ਅਹੁਦਾ ਸੰਜੇ ਬਾਂਗਰ ਨੂੰ ਮਿਲਿਆ ਹੈ।

ਭਾਰਤ ਅਰੁਣ ਨੂੰ ਟੀਮ ਦਾ ਬਾਲਿੰਗ ਕੋਚ ਚੁਣਿਆ ਗਿਆ ਹੈ।

ਭਾਰਤੀ ਕ੍ਰਿਕਟ ਟੀਮ ਪਿਛਲੇ ਕੁਝ ਸਮੇਂ ਤੋਂ ਕੋਚ ਦੀ ਭਾਲ ਕਰ ਰਹੀ ਸੀ।

—PTC News

Related Post