Tue, Mar 17, 2026
Whatsapp

ਹੈਰਾਨੀਜਨਕ: ਵਿਆਹ 'ਚ ਰਸਗੁੱਲਿਆਂ ਨੂੰ ਲੈ ਕੇ ਹੋਇਆ ਕਤਲ !

ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇੱਥੇ ਰਸਗੁੱਲੇ ਨੂੰ ਲੈ ਕੇ ਹੋਏ ਝਗੜੇ 'ਚ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ।

Reported by:  PTC News Desk  Edited by:  Aarti -- February 18th 2023 05:23 PM
ਹੈਰਾਨੀਜਨਕ: ਵਿਆਹ 'ਚ ਰਸਗੁੱਲਿਆਂ ਨੂੰ ਲੈ ਕੇ ਹੋਇਆ ਕਤਲ !

ਹੈਰਾਨੀਜਨਕ: ਵਿਆਹ 'ਚ ਰਸਗੁੱਲਿਆਂ ਨੂੰ ਲੈ ਕੇ ਹੋਇਆ ਕਤਲ !

Murder in Uttar Pradesh: ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇੱਥੇ ਰਸਗੁੱਲੇ ਨੂੰ ਲੈ ਕੇ ਹੋਏ ਝਗੜੇ 'ਚ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। 

ਮਿਲੀ ਜਾਣਕਾਰੀ ਮੁਤਾਬਿਕ  ਮੈਨਪੁਰੀ ਜ਼ਿਲ੍ਹੇ ਵਿਖੇ ਵਿਆਹ ਸਮਾਗਮ ਸੀ ਇਸ ਦੌਰਾਨ ਰਸਗੁੱਲੇ ਨੂੰ ਲੈ ਕੇ ਝਗੜਾ ਹੋ ਗਿਆ। ਰਸਗੁੱਲੇ ਨੂੰ ਲੈ ਕੇ ਹੋਏ ਝਗੜੇ 'ਚ ਲਾੜੀ ਦੇ ਵਾਰਸ ਨੂੰ ਡੰਡਿਆਂ ਨਾਲ ਕੁੱਟਿਆ ਗਿਆ। ਝਗੜੇ ਦੌਰਾਨ ਲਾੜੀ ਦੇ ਮਾਸੜ ਦਾ ਕੁੱਟ ਕੁੱਟ ਕੇ ਕਤਲ ਕਰ ਦਿੱਤਾ ਗਿਆ। 


ਫਿਲਹਾਲ ਇਸ ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਸੈਫਈ ਦੇ ਪੀਜੀਆਈ ਹਸਪਤਾਲ 'ਚ ਦਾਖਲ ਕਰਵਾਇਆ ਹੈ।

ਇਹ ਵੀ ਪੜ੍ਹੋ: ਸੰਗਰੂਰ ’ਚ ਅਧਿਆਪਕਾਂ ਨੇ ਘੇਰੀ CM ਮਾਨ ਦੀ ਕੋਠੀ, ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈ ਖਿੱਚਧੂਹ

- PTC NEWS

Top News view more...

Latest News view more...

PTC NETWORK
PTC NETWORK