ਗੁੱਸੇ ਤੇ ਨਹੀਂ ਰਿਹਾ ਕਾਬੂ, ਆਪਣੀ ਹੀ ਮਾਂ ਦੀ ਵੱਢੀ ਧੌਣ

By  Joshi October 16th 2017 09:49 PM -- Updated: October 16th 2017 09:52 PM

Crime Punjab News: ਇੱਕ ਪਾਸੇ ਜਿੱਥੇ ਮਾਂ ਨੂੰ ਰੱਬ ਦਾ ਰੂਪ ਕਿਹਾ ਗਿਆ ਹੈ ਉਥੇ ਹੀ ਗੁੱੱਸੇ 'ਤੇ ਕਾਬੂ ਨਾ ਰੱਖਣ 'ਤੇ ਰੱਬ ਰੂਪੀ ਮਾਂ ਨਾਲ ਜੇਕਰ ਕੋਈ ਪੁੱਤ ਘਿਨੌਣੀ ਵਾਰਦਾਤ ਕਰ ਦਵੇ ਤਾਂ ਇਨਸਾਨੀਅਤ 'ਤੇ ਸਵਾਲ ਉਠਣੇ ਤਾਂ ਬਣਦੇ ਹਨ।

ਇਕ ਮਾਂ ਜੋ ਖੁਦ ਅਪਾਹਜ ਸੀ ਪਰ ਆਪਣੇ ਪੁੱਤ ਦਾ ਖਿਆਲ ਰੱਖਣ 'ਚ ਕੋਈ ਕਸਰ ਨਹੀਂ ਛੱਡਦੀ ਸੀ, ਦੀ ਇੱਕ ਝਿੜਕ ਨੇ ਉਸਦੀ ਜਾਨ ਲੈ ਲਈ। ਦਰਅਸਲ, ਇਸ ਮਾਂ ਨੇ ਆਪਣੇ ਨਿਕੰਮੇ ਪੁੱਤ ਨੂੰ ਜਦੋਂ ਕੰ ਧੰਦਾ ਕਰਨ ਲਈ ਆਖਿਆ ਤਾਂ ਗੁੱਸੇ 'ਚ ਆਏ ਪੁੱਤ ਨੇ ਆਰੀ ਦੇ ਬਲੇਡ ਨਾਲ ਮਾਂ ਦੀ ਧੌਣ ਵੱਢ ਦਿੱਤੀ।

Crime Punjab News: ਗੁੱਸੇ ਤੇ ਨਹੀਂ ਰਿਹਾ ਕਾਬੂ, ਆਪਣੀ ਹੀ ਮਾਂ ਦੀ ਵੱਢੀ ਧੌਣਇਸ ਡਰ ਨਾਲ ਕਿ ਕਿਤੇ ਮਾਂ ਦੁਬਾਰਾ ਨਾ ਉਠ ਪਵੇ, ਉਸਨੇ ਆਪਣੀ ਮਾਂ ਨੂੰ ਦੀਵਾਨ ਨੂੰ ਬੰਦ 'ਚ ਕਰਨ ਤੋਂ ਬਾਅਦ ਵੀ ਬਲੇਡ ਚਲਾਉਂਦਾ ਰਿਹਾ।

ਬਾਅਦ ਮੁਨੀਸ਼ 6 ਘੰਟਿਆਂ ਤੱਕ ਦੀਵਾਨ ਬੈੱਡ 'ਤੇ ਬੈਠਾ ਟੀ.ਵੀ. ਦੇਖਦਾ ਰਿਹਾ। ਕਾਤਲ ਨੇ ਕੁਝ ਦੇਰ ਬਾਅਦ ਆਪਣੇ ਭਰਾ ਨੂੰ ਇਸਦੀ ਜਾਣਕਾਰੀ ਦਿੱਤੀ ਅਤੇ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

—PTC News

Related Post