IND vs AUS: ਰਿਸ਼ਭ ਪੰਤ ਨੇ ਇਸ ਤਰ੍ਹਾਂ ਕੀਤੀ ਧੋਨੀ ਦੀ ਬਰਾਬਰੀ, ਪੜ੍ਹੋ ਖ਼ਬਰ

By  Jashan A December 8th 2018 12:52 PM

IND vs AUS: ਰਿਸ਼ਭ ਪੰਤ ਨੇ ਇਸ ਤਰ੍ਹਾਂ ਕੀਤੀ ਧੋਨੀ ਦੀ ਬਰਾਬਰੀ, ਪੜ੍ਹੋ ਖ਼ਬਰ,ਐਡੀਲੇਡ: ਐਡੀਲੇਡ 'ਚ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਾਲੇ ਚੱਲ ਰਿਹਾ ਟੈਸਟ ਮੈਚ ਕਾਫੀ ਰੋਮਾਂਚਕ ਸਥਿਤੀ 'ਤੇ ਪਹੁੰਚ ਗਿਆ ਹੈ।

rishab pant IND vs AUS: ਰਿਸ਼ਭ ਪੰਤ ਨੇ ਇਸ ਤਰ੍ਹਾਂ ਕੀਤੀ ਧੋਨੀ ਦੀ ਬਰਾਬਰੀ, ਪੜ੍ਹੋ ਖ਼ਬਰ

ਭਾਰਤ ਨੇ ਐਡੀਲੇਡ ਟੈਸਟ ਦੇ ਤੀਜੇ ਦਿਨ ਆਸਟ੍ਰੇਲੀਆ ਨੂੰ ਸਿਰਫ 235 ਦੌੜਾਂ 'ਤੇ ਸਮੇਟ ਦਿੱਤਾ, ਜਿਸ ਦੌਰਾਨ ਭਾਰਤੀ ਟੀਮ ਨੇ ਨੂੰ 15 ਦੌੜਾਂ ਦਾ ਵਾਧਾ ਬਣਾ ਲਿਆ ਸੀ। ਦੱਸ ਦੇਈਏ ਕਿ ਟੀਮ ਇੰਡੀਆ ਨੇ ਪਹਿਲੀ ਪਾਰੀ 'ਚ 250 ਦੌੜਾਂ ਬਣਾਈਆਂ ਸਨ।

rishab pant IND vs AUS: ਰਿਸ਼ਭ ਪੰਤ ਨੇ ਇਸ ਤਰ੍ਹਾਂ ਕੀਤੀ ਧੋਨੀ ਦੀ ਬਰਾਬਰੀ, ਪੜ੍ਹੋ ਖ਼ਬਰ

ਤੀਜੇ ਦਿਨ 191-7 ਦੇ ਸਕੋਰ ਤੋਂ ਅੱਗੇ ਖੇਡਣ ਉਤਰੀ ਆਸਟ੍ਰੇਲੀਆ ਦੇ ਤਿੰਨ ਮੈਚਾਂ 'ਚੋਂ ਦੋ ਵਿਕਟ ਲਗਾਤਾਰ ਦੋ ਗੇਂਦਾਂ 'ਤੇ ਮੁਹੰਮਦ ਸ਼ਮੀ ਨੇ ਅਤੇ ਇਕ ਵਿਕਟ ਜਸਪ੍ਰੀਤ ਬੁਮਰਾਹ ਨੇ ਝਟਕਿਆ। ਦਿਲਚਸਪ ਗੱਲ ਰਹੀ ਕਿ ਇਹ ਤਿੰਨੋਂ ਕੈਚ ਰਿਸ਼ਭ ਪੰਤ ਨੇ ਲਏ।

rishab pant IND vs AUS: ਰਿਸ਼ਭ ਪੰਤ ਨੇ ਇਸ ਤਰ੍ਹਾਂ ਕੀਤੀ ਧੋਨੀ ਦੀ ਬਰਾਬਰੀ, ਪੜ੍ਹੋ ਖ਼ਬਰ

ਪੰਤ ਨੇ ਕੁਲ ਮਿਲਾ ਕੇ ਪਾਰੀ 'ਚ 6 ਕੈਚ ਲਏ। ਇਸਦੇ ਨਾਲ ਹੀ ਰਿਸ਼ਭ ਪੰਤ ਨੇ ਐੱਮ.ਐੱਸ.ਧੋਨੀ ਦੇ 9 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਧੋਨੀ ਨੇ ਸਾਲ 2009 'ਚ ਵੇਲਿੰਗਟਨ 'ਚ ਨਿਊਜ਼ੀਲੈਂਡ ਖਿਲਾਫ ਇਕ ਪਾਰੀ 'ਚ 6 ਕੈਚ ਲਪਕੇ ਸਨ।

-PTC News

Related Post