ਟੀਮ ਇੰਡੀਆ ਦੇ ਕ੍ਰਿਕਟਰ ਜਸਪ੍ਰੀਤ ਬੁਮਰਾਹ ਦੇ ਦਾਦਾ ਦੀ ਲਾਸ਼ ਸਾਬਰਮਤੀ ਨਦੀ 'ਚੋਂ ਮਿਲੀ, ਵਾਪਰਿਆ ਇਹ ਭਾਣਾ!
Gagan Bindra
December 11th 2017 08:04 AM --
Updated:
December 11th 2017 08:08 AM
ਟੀਮ ਇੰਡੀਆਂ ਦੇ ਕ੍ਰਿਕਟਰ ਜਸਪ੍ਰੀਤ ਬੁਮਰਾਹ ਦੇ ਦਾਦਾ ਦੀ ਲਾਸ਼ ਸਾਬਰਮਤੀ ਨਦੀ 'ਚੋਂ ਮਿਲੀ, ਵਾਪਰਿਆ ਇਹ ਭਾਣਾ! ਟੀਮ ਇੰਡੀਆ ਦੇ ਕ੍ਰਿਕਟਰ ਜਸਪ੍ਰੀਤ ਬੁਮਰਾਹ ਦੇ ਦਾਦਾ ਦੀ ਲਾਸ਼ ਸਾਬਰਮਤੀ ਨਦੀ 'ਚੋਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ੮੨ ਸਾਲ ਦੇ ਸੰਤੋਸ਼ ਸਿੰਘ ਬੁਮਰਾਹ ਉਤਰਾਖੰਡ ਤੋਂ ਅਹਿਮਦਾਬਾਦ ਆਪਣੇ ਪੋਤਰ ਨੂੰ ਮਿਲਣ ਪਹੁੰਚੇ ਸਨ।