Landslide near Hanogi Mata temple in Himachal Pradesh's Mandi district

By  Joshi July 24th 2017 02:07 PM -- Updated: July 24th 2017 04:17 PM

Landslide near Himachal Pradesh's Mandi district Hanogi Mata temple

Landslide near Hanogi Mata temple in Himachal Pradesh's Mandi district; National Highway 21 blocked.

ਹਿਮਾਚਲ ਪ੍ਰਦੇਸ਼ ਬਿਵੱਚ ਪੈਂਦੇ ਹਨੋਗੀ ਮਾਤਾ ਮੰਦਿਰ ਦੇ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਹਨੋਗੀ ਮਾਤਾ ਦੇ ਮੰਦਿਰ ਦੇ ਕੋਲ ਭੂ-ਖਲਨ ਦੀ ਘਟਨਾ ਵਾਪਰੀ ਹੈ।

ਇਸ ਘਟਨਾ ਦੇ ਕਾਰਨ ਨੈਸ਼ਨਲ ਹਾਈਵੇ ੨੧ ਨੂੰ ਬੰਦ ਕਰ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਮਾਤਾ ਦੇ ਮੰਦਿਰ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਦੂਰੋਂ-ਦੂਰੋਂ ਮੱਥਾ ਟੇਕਣ ਆਉਂਦੇ ਹਨ।

 

Related Post