ਮੱਧ ਪ੍ਰਦੇਸ਼: ਪਿਤਾ ਦਾ ਅੰਤਿਮ ਸਸਕਾਰ ਕਰ ਵੋਟ ਪਾਉਣ ਪਹੁੰਚਿਆ ਇਹ ਵਿਅਕਤੀ, ਲੋਕਾਂ ਨੂੰ ਦਿੱਤਾ ਇਹ ਸੰਦੇਸ਼

By  Jashan A May 6th 2019 12:19 PM -- Updated: May 6th 2019 03:16 PM

ਮੱਧ ਪ੍ਰਦੇਸ਼: ਪਿਤਾ ਦਾ ਅੰਤਿਮ ਸਸਕਾਰ ਕਰ ਵੋਟ ਪਾਉਣ ਪਹੁੰਚਿਆ ਇਹ ਵਿਅਕਤੀ, ਲੋਕਾਂ ਨੂੰ ਦਿੱਤਾ ਇਹ ਸੰਦੇਸ਼,ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਦੇ ਤਹਿਤ ਬਿਹਾਰ ‘ਚ ਪੰਜ ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਜਿਸ ਦੌਰਾਨ ਉਮੀਦਵਾਰਾਂ ਅਤੇ ਵੋਟਰਾਂ ‘ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਹੋਰ ਪੜ੍ਹੋ:ਰੇਤ ਮਾਫੀਆ ਦੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਜੱਗ-ਜ਼ਾਹਿਰ ਕਰਨ ਦੀ ਮਿਲੀ ਖੌਫਨਾਕ ਸਜ਼ਾ

ਇਸ ਦੌਰਾਨ ਮੱਧ ਪ੍ਰਦੇਸ਼ 'ਚ ਕੁਝ ਅਜਿਹਾ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖ ਸਭ ਹੈਰਾਨ ਰਹਿ ਗਏ। ਦਰਅਸਲ, ਇਥੇ ਇੱਕ ਵਿਅਕਤੀ ਆਪਣੇ ਪਿਤਾ ਦਾ ਅੰਤਿਮ ਸਸਕਾਰ ਕਰ ਵੋਟ ਪਾਉਣ ਪਹੁੰਚਿਆ।

ਜ਼ਿਕਰਯੋਗ ਹੈ ਕਿ ਇਸ ਪੜਾਅ 'ਚ ਰਾਜਨਾਥ ਸਿੰਘ, ਸੋਨੀਆਗਾਂਧੀ , ਰਾਹੁਲ ਗਾਂਧੀ ਅਤੇ ਸਿਮਰਤੀ ਈਰਾਨੀ ਸਮੇਤ674 ਉਮੀਦਵਾਰਾਂ ਦੇ ਰਾਜਨੀਤਕ ਭਵਿੱਖ ਦਾ ਫੈਸਲਾ ਕਰੀਬ ਨੌਂ ਕਰੋੜ ਵੋਟਰ ਕਰਨਗੇ।

ਹੋਰ ਪੜ੍ਹੋ:ਨਵਾਂਸ਼ਹਿਰ : ਬੱਸ ਤੇ ਬੁਲਟ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ,ਔਰਤ ਦੀ ਮੌਤ ,ਪੁੱਤ ਗੰਭੀਰ ਜ਼ਖਮੀ

vote ਮੱਧ ਪ੍ਰਦੇਸ਼: ਪਿਤਾ ਦਾ ਅੰਤਿਮ ਸਸਕਾਰ ਕਰ ਵੋਟ ਪਾਉਣ ਪਹੁੰਚਿਆ ਇਹ ਵਿਅਕਤੀ, ਲੋਕਾਂ ਨੂੰ ਦਿੱਤਾ ਇਹ ਸੰਦੇਸ਼

ਪੰਜਵੇਂ ਪੜਾਅ 'ਚ ਉੱਤਰਪ੍ਰਦੇਸ਼ ਵਿੱਚ 14 ਸੀਟਾਂ , ਰਾਜਸਥਾਨ ਵਿੱਚ 12 ਸੀਟਾਂ, ਪੱਛਮੀ ਬੰਗਾਲ ਅਤੇ ਮੱਧ ਪ੍ਰਦੇਸ਼ ਵਿੱਚ ਸੱਤ - ਸੱਤ ਸੀਟਾਂ 'ਤੇ ਮਤਦਾਨ ਹੋ ਰਿਹਾ ਹੈ। ਜਦੋਂ ਕਿ ਬਿਹਾਰ ਵਿੱਚ ਪੰਜ ਅਤੇ ਝਾਰਖੰਡ ਵਿੱਚ ਚਾਰ ਸੀਟਾਂ ਲਈ ਮਤਦਾਨ ਜਾਰੀ ਹੈ। ਜੰਮੂ - ਕਸ਼ਮੀਰ ਦੇ ਲੱਦਾਖ ਸੀਟ ਅਤੇ ਅਨੰਤਨਾਗ ਸੀਟ ਲਈ ਪੁਲਵਾਮਾ ਅਤੇ ਸ਼ੋਪੀਆਂ ਜਿਲੀਆਂ ਵਿੱਚ ਮਤਦਾਨ ਚੱਲ ਰਿਹਾ ਹੈ।

-PTC News

 

Related Post