Diljit Chandigarh Concert: ਦਿਲਜੀਤ ਦੋਸਾਂਝ ਨੇ ਭਾਰਤ ਚ ਸ਼ੋਅ ਕਰਨ ਤੋ ਕੀਤੀ ਤੌਬਾ, ਕਿਹਾ...

Diljit Dosanjh chandigarh show: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਦਾ ਅੱਜ ਚੰਡੀਗੜ੍ਹ ਸੈਕਟਰ-34 ਵਿਚ ਕੰਸਰਟ ਹੋਣ ਜਾ ਰਿਹਾ ਹੈ।

By  Amritpal Singh December 14th 2024 05:42 PM -- Updated: December 14th 2024 09:14 PM

Dec 14, 2024 09:14 PM

ਭੜਕੇ Diljit Dosanjh ਨੇ ਸਟੇਜ ਤੋਂ ਕਰ ਦਿੱਤਾ ਐਲਾਨ, 'ਹੁਣ India 'ਚ ਸ਼ੋਅ ਨਹੀਂ'

Dec 14, 2024 08:06 PM

Diljit Chandigarh Concert: Diljit ਦੇ Fan ਨੇ ਪਾੜ ਦਿੱਤੀ 17 ਹਜ਼ਾਰ ਦੀ ਟਿਕਟ, ਦੱਸੀ ਸਾਰੀ ਗੱਲ ?

Dec 14, 2024 08:05 PM

Diljit Chandigarh Concert: ਗੁੱਸੇ ‘ਚ ਨੌਜਵਾਨ ਨੇ ਦਿਲਜੀਤ ਦੇ ਸ਼ੋਅ ਦੀ ਟਿਕਟ ਕਿਉਂ ਪਾੜੀ? ਕੀਮਤ 17000

Dec 14, 2024 06:44 PM

Diljit ਦੀਆਂ T-Shirts ਦਾ Fan's ‘ਚ Craze

Dec 14, 2024 06:43 PM

"I Love You ਦਿਲਜੀਤ, ਮੇਰੀ ਇੱਕ ਗੱਲ ਮੰਨ ਲੈ, ਮੇਰੀ ਮੰਨਤ ਪੂਰੀ ਹੋ ਜਾਣੀ ਹੈ”

Dec 14, 2024 06:16 PM

ਦਿਲਜੀਤ ਦੇ ਸ਼ੋਅ ਨੇ ਚੰਡੀਗੜ੍ਹ ‘ਚ ਪਾਈ ਧੱਕ, ਮੁੰਡੇ-ਕੁੜੀਆਂ ਦੇ ਭੰਗੜੇ ਪਾਉਣ ਨੂੰ ਹੋ ਰਹੇ ਉਤਾਵਲੇ

Dec 14, 2024 06:00 PM

Diljit Dosanjh Chandigarh Show ਕੁੜੀਆਂ ਦੇ ਦਿਲਾਂ ਤੇ ਕੱਪੜਿਆਂ ‘ਤੇ ਛਾਇਆ

Dec 14, 2024 05:58 PM

Diljit ਦੇ Show ਦਾ Craze, ਨਿੱਕੇ ਬੱਚਿਆਂ ਨੂੰ ਘਰ ‘ਚ ਛੱਡ ਕੇ ਸ਼ੋਅ ਦੇਖਣ ਪਹੁੰਚੀਆਂ ਕੁੜੀਆਂ

Dec 14, 2024 05:53 PM

ਦਿਲਜੀਤ ਦੋਸਾਂਝ ਦੇ ਸ਼ੋਅ 'ਚ ਦਿੱਲੀ ਤੋਂ ਪਹੁੰਚ ਰਹੇ ਦਰਸ਼ਕ

Dec 14, 2024 05:44 PM

Diljit Dosanjh ਵਰਗੀ Outfit ਪਾ ਕੇ Show ਦੇਖਣ ਪਹੁੰਚਿਆ ਮੁੰਡਾ

Dec 14, 2024 05:44 PM

Diljit Dosanjh ਲਈ Gift ਲੈ ਕੇ ਪਹੁੰਚੀ ਕੁੜੀ ਨੇ ਦੱਸੀ ‘ਦਿਲ ਦੀ ਗੱਲ’

Diljit Dosanjh chandigarh show: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਦਾ ਅੱਜ ਚੰਡੀਗੜ੍ਹ ਸੈਕਟਰ-34 ਵਿਚ ਕੰਸਰਟ ਹੋਣ ਜਾ ਰਿਹਾ ਹੈ। ਸ਼ੋਅ ਦੌਰਾਨ ਸੁਰੱਖਿਆ ਲਈ ਸੈਕਟਰ-34 ਅਤੇ ਹੋਰ ਰਸਤਿਆਂ ਦੇ ਆਲੇ-ਦੁਆਲੇ 2500 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਸ਼ੋਅ ਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ ਆਸ ਪਾਸ ਦੇ ਖੇਤਰ ਤੋਂ ਭਾਰੀ ਇਕੱਠ ਹੋਣ ਦੀ ਸੰਭਵਾਨਾ ਹੈ। ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਸੰਗੀਤਕ ਸਮਾਰੋਹ ਦੌਰਾਨ ਆਵਾਜਾਈ ਵਿੱਚ ਵਿਘਨ ਅਤੇ ਯਾਤਰੀਆਂ, ਵਪਾਰੀਆਂ ਅਤੇ ਨੇੜਲੇ ਸੈਕਟਰਾਂ ਦੇ ਵਸਨੀਕਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਰੋਕਣ ਲਈ ਯੂਟੀ ਪੁਲਿਸ ਨੇ ਸਥਾਨ ਦੇ ਆਲੇ ਦੁਆਲੇ ਦਰਸ਼ਕਾਂ ਲਈ ਵਾਹਨ ਪਾਰਕਿੰਗ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।

Related Post