ਓਲੰਪਿਕ ਦੀ ਜੇਤੂ ਖਿਡਾਰਨ ਪੀਵੀ ਸਿੰਧੂ ਪੁੱਜੀ ਸੈਮੀ ਫਾਈਨਲ ਵਿੱਚ

By  Gagan Bindra September 16th 2017 07:36 PM -- Updated: September 24th 2017 05:32 PM

Olympics ਦੀ ਜੇਤੂ ਖਿਡਾਰਨ PV Sindhu ਪੁੱਜੀ Semi final ਵਿੱਚ: ਬੈਡਮਿੰਟਨ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਪੀਵੀ ਸਿੰਧੂ (PV Sindhu) ਨੇ ਪਿਛਲੇ ਮੈਚਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸੀOlympics ਦੀ ਸੋਨ ਤਗਮਾ ਜੇਤੂ ਖਿਡਾਰਨ PV Sindhu ਪੁੱਜੀ Semi final ਵਿੱਚਜਿਸ ਕਰਕੇ ਓਲੰਪਿਕ  ਜੇਤੂ ਪੀਵੀ ਸਿੰਧੂ (PV Sindhu) ਨੇ ਕੋਰੀਆ ਓਪਨ ਸੀਰੀਜ ਬੈਡਮਿੰਟਨ ਦੇ ਸੈਮੀ ਫਾਈਨਲ (Semi final) ਵਿੱਚ ਥਾਂ ਬਣਾ ਲਈ ਹੈ।Olympics ਦੀ ਸੋਨ ਤਗਮਾ ਜੇਤੂ ਖਿਡਾਰਨ PV Sindhu ਪੁੱਜੀ Semi final ਵਿੱਚਜਪਾਨ ਦੀ ਖਿਡਾਰਨ ਮਿਨਾਤਸੂ ਮਿਤਾਨੀ ਨੂੰ ਬੁਰੀ ਤਰ੍ਹਾਂ ਨਾਲ ਹਰਾਉਣ ਵਾਲੀ ਖਿਡਾਰਨ ਪੀਵੀ ਸਿੱਧੂ (PV Sindhu) ਦੇ ਨਾਂ ਨਾਲ ਜਾਣੀ ਜਾਂਦੀ ਹੈ। ਪਿਛਲੇਂ ਮਹੀਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱੱਤਣ- ਵਾਲੀ ਸਿੰਧੂ ਦੁੱਨੀਆਂ ਪੱਧਰ 'ਤੇ ਹੁਣ ੧੯ ਵੇਂ ਨੰਬਰ ਦੀ ਖਿਡਾਰਨ ਹੈ।Olympics ਦੀ ਸੋਨ ਤਗਮਾ ਜੇਤੂ ਖਿਡਾਰਨ PV Sindhu ਪੁੱਜੀ Semi final ਵਿੱਚਪੰਜਵਾਂ ਦਰ੦ਾ ਵਿੱਚ ਸਿੰਧੂ ਦਾ ਜਾਪਾਨੀ ਖਿਡਾਰਨ ਖਿਲਾਫ ਰਿਕਾਰਡ ੧-੧ ਦਾ ਰਿਹਾ ਸੀ ਅਤੇ ਹੁਣ ਉਹ ਤੀਜਾ ਦਰਜਾ ਪ੍ਰਾਪਤ ਸੁੰਗ ਜੇ ਹਿਊਨ ੦ਾ ਚੇਨ ਦੀ ਹੀ ਬਿੰਗਜਿਆਓ ਨਾਲ ਖੇਡੇਗੀ।Olympics ਦੀ ਸੋਨ ਤਗਮਾ ਜੇਤੂ ਖਿਡਾਰਨ PV Sindhu ਪੁੱਜੀ Semi final ਵਿੱਚਮਹਿਲਾਂ ਸਿੰਗਲਜ ਵਿੱਚ ਸਿੰਧੂ ਨੇ ੬-੨ ਦੀ ਸ਼ੁਰੂਆਤੀ ਲੀਡ ਲਈ ਸੀ ਪਰ ਮਿਤਾਨੀ ਨੇ ਵਾਪਸੀ ਕਰ ਕੇ ਬਰੇਕ ਤੱਕ ੧੧-੯ ਨਾਲ ਲੀਡ ਲੈ ਰਹੀ ਹੈ। ਮਿਤਾਨੀ ਨੇ ਵਾਪਸੀ ਦੀ ਕੋਸ਼ਿਸ ਕੀਤੀ ਪਰ ਸਿੱਧੂ ਨੇ ਪਹਿਲਾਂ ਸੈੱਟ ਆਪਣੇ ਨਾਂ ਕਰ ਲਿਆ। ਫੈਸਲਾਕੁਨ ਸੈੱਟ ਵਿੱਚ ਸਿੱਧੂ ਨੇ ਆਪਣੀ ਵਿਰੋਧਣ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ।Olympics ਦੀ ਸੋਨ ਤਗਮਾ ਜੇਤੂ ਖਿਡਾਰਨ PV Sindhu ਪੁੱਜੀ Semi final ਵਿੱਚਉਹਨੇ ਬਰੇਕ ਤੱਕ ੧੧-੬ ਦੀ ਲੀਡ ਲਈ ਅਤੇ ੧੯-੯ ਨਾਲ ਲੀਡ ਲੈਣ ਤੋਂ ਬਾਅਦ ਸੈੱਟ ਅਤੇ ਮੈਚ ਆਪਣੇ ਨਾਂ ਕਰ ਲਿਆ।Olympics ਦੀ ਸੋਨ ਤਗਮਾ ਜੇਤੂ ਖਿਡਾਰਨ PV Sindhu ਪੁੱਜੀ Semi final ਵਿੱਚ

Related Post