ਪੰਜਾਬੀ ਲੋਕ ਗਾਇਕ ਮਲਕੀਤ ਸਿੰਘ ਅਤੇ ਰਣਜੀਤ ਬਾਵਾ ਦਾ ਲੋਹੜੀ ਮੇਲੇ 'ਤੇ ਹੋਵੇਗਾ ਸਨਮਾਨ

By  Shanker Badra January 8th 2019 05:45 PM -- Updated: January 8th 2019 06:25 PM

ਪੰਜਾਬੀ ਲੋਕ ਗਾਇਕ ਮਲਕੀਤ ਸਿੰਘ ਅਤੇ ਰਣਜੀਤ ਬਾਵਾ ਦਾ ਲੋਹੜੀ ਮੇਲੇ 'ਤੇ ਹੋਵੇਗਾ ਸਨਮਾਨ:ਲੁਧਿਆਣਾ : ਪੰਜਾਬ ਦੇ ਦੋ ਉੱਘੇ ਲੋਕ ਗਾਇਕ ਮਲਕੀਤ ਸਿੰਘ ਅਤੇ ਰਣਜੀਤ ਬਾਵਾ ਨੂੰ ਲੋਹੜੀ ਮੇਲੇ 'ਤੇ ਸਨਮਾਨਿਤ ਕੀਤਾ ਜਾਵੇਗਾ।

Pammy Bai Lohri Celebration
ਪੰਜਾਬੀ ਲੋਕ ਗਾਇਕ ਮਲਕੀਤ ਸਿੰਘ ਅਤੇ ਰਣਜੀਤ ਬਾਵਾ ਦਾ ਲੋਹੜੀ ਮੇਲੇ 'ਤੇ ਹੋਵੇਗਾ ਸਨਮਾਨ

ਇਸ ਦੌਰਾਨ ਉੱਘੇ ਲੋਕ ਗਾਇਕ ਮਲਕੀਤ ਸਿੰਘ ਗੋਲਡਨ ਸਟਾਰ ਨੂੰ ਬਾਬਾ ਬੁੱਲ੍ਹੇਸ਼ਾਹ ਪੁਰਸਕਾਰ ਅਤੇ ਰਣਜੀਤ ਬਾਵਾ ਨੂੰ ਉਸਤਾਦ ਲਾਲ ਚੰਦ ਯਮਲਾਜੱਟ ਪੁਰਸਕਾਰ ਨਾਲ ਮੰਡੀ ਮੁੱਲਾਂਪੁਰ (ਲੁਧਿਆਣਾ) ਵਿਖੇ ਧੀਆਂ ਦੇ ਗੋਲਡਨ ਜੁਬਲੀ ਲੋਹੜੀ ਮੇਲੇ 'ਤੇ ਸਨਮਾਨ ਕੀਤਾ ਜਾਵੇਗਾ।

punjabi Singer Malkit Singh and Ranjit Bawa Lohari Respect ਪੰਜਾਬੀ ਲੋਕ ਗਾਇਕ ਮਲਕੀਤ ਸਿੰਘ ਅਤੇ ਰਣਜੀਤ ਬਾਵਾ ਦਾ ਲੋਹੜੀ ਮੇਲੇ 'ਤੇ ਹੋਵੇਗਾ ਸਨਮਾਨ

ਇਹ ਸਬੰਧੀ ਮਾਲਵਾ ਸਭਿਆਚਾਰਕ ਮੰਚ ਦੇ ਚੇਅਰਮੈਨ ਕੇ.ਕੇ ਬਾਵਾ, ਪ੍ਰਧਾਨ ਲਵਲੀ ਰਾਜੀਵ ਕੁਮਾਰ ਤੇ ਕਨਵੀਨਰ ਰਵਿੰਦਰ ਰੰਗੂਵਾਲ ਨੇ ਜਾਣਕਾਰੀ ਦਿੱਤੀ ਹੈ।ਉਨ੍ਹਾਂ ਨੇ ਦੱਸਿਆ ਕਿ ਵੱਖ -ਵੱਖ ਖੇਤਰ ਦੀਆਂ ਤਿੰਨ ਹੋਰ ਉੱਘੀਆਂ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

 Singer Malkit Singh and Ranjit Bawa Lohari Respect
ਪੰਜਾਬੀ ਲੋਕ ਗਾਇਕ ਮਲਕੀਤ ਸਿੰਘ ਅਤੇ ਰਣਜੀਤ ਬਾਵਾ ਦਾ ਲੋਹੜੀ ਮੇਲੇ 'ਤੇ ਹੋਵੇਗਾ ਸਨਮਾਨ

ਇਸ ਮੇਲੇ ਵਿੱਚ ਹਰ ਸਾਲ 21 ਲੋੜਵੰਦ ਪਰਿਵਾਰਾਂ ਦੀਆਂ ਨਵਜੰਮੀਆਂ ਧੀਆਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ।ਇਸ ਮੇਲੇ 'ਚ ਅਨੇਕਾਂ ਲੋਕ ਗਾਇਕ ਆਪਣੀ ਕਲਾ ਦੀ ਪੇਸ਼ਕਾਰੀ ਕਰਨਗੇ।

-PTCNews

Related Post