ਅੰਮ੍ਰਿਤਸਰ ਬੰਬ ਧਮਾਕਾ :ਕੈਪਟਨ ਦੇ ਬਿਆਨ 'ਤੇ ਸਿੱਖ ਫ਼ਾਰ ਜਸਟਿਸ ਨੇ ਦਿੱਤਾ ਅਜਿਹਾ ਜਵਾਬ

By Shanker Badra - November 19, 2018 4:11 pm

ਅੰਮ੍ਰਿਤਸਰ ਬੰਬ ਧਮਾਕਾ :ਕੈਪਟਨ ਦੇ ਬਿਆਨ 'ਤੇ ਸਿੱਖ ਫ਼ਾਰ ਜਸਟਿਸ ਨੇ ਦਿੱਤਾ ਅਜਿਹਾ ਜਵਾਬ:ਰਾਜਾਸਾਂਸੀ : ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ 'ਤੇ ਬੀਤੇ ਐਤਵਾਰ ਨੂੰ ਗ੍ਰਨੇਡ ਹਮਲਾ ਕੀਤਾ ਗਿਆ ਸੀ।ਇਸ ਗਰਨੇਡ ਧਮਾਕੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 19 ਲੋਕ ਜਖ਼ਮੀ ਹੋ ਗਏ ਸਨ।Amritsar Bomb Explosion Capt Amarinder Singh statement Sikh for Justice Replyਇਸ ਗਰਨੇਡ ਧਮਾਕੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਸੀ।ਜਿਸ ਵਿੱਚ ਉਨ੍ਹਾਂ ਨੇ ਇਸ ਹਮਲੇ 'ਚ ਖ਼ਾਲਿਸਤਾਨ ਦਾ ਹੱਥ ਹੋਣ ਦਾ ਖ਼ਦਸ਼ਾ ਜਤਾਇਆ ਸੀ।Amritsar Bomb Explosion Capt Amarinder Singh statement Sikh for Justice Replyਇਸ ਤੋਂ ਬਾਅਦ ਹੁਣ ਖਾਲਿਸਤਾਨ ਸਮਰਥਕ ਰੈਫ਼ਰੈਂਡਮ 2020 ਦੀ ਮੰਗ ਕਰਨ ਵਾਲੇ ਸਿੱਖ ਫ਼ਾਰ ਜਸਟਿਸ ਦਾ ਜਵਾਬ ਆਇਆ ਹੈ।ਸਿੱਖ ਫ਼ਾਰ ਜਸਟਿਸ ਨੇ ਟਵੀਟ ਕਰਕੇ ਕੈਪਟਨ ਦੇ ਬਿਆਨ ਦਾ ਦਵਾਬ ਦਿੰਦਿਆ ਇਸ ਧਮਾਕੇ `ਚ ਹੱਥ ਹੋਣ ਤੋਂ ਸਾਫ਼ ਇਨਕਾਰ ਕੀਤਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਬੰਬ ਨਾਲ ਨਹੀਂ ਬੈਲਟ ਨਾਲ ਖਾਲਿਸਤਾਨ ਹਾਸਲ ਕਰਾਂਗੇ।

-PTCNews

adv-img
adv-img