Fri, Apr 26, 2024
Whatsapp

ਅੰਮ੍ਰਿਤਸਰ ਦੀ ਪੁਲਿਸ ਨੇ ਨਸ਼ਾ ਤਸਕਰ ਨੂੰ ਹੈਰਇਨ ਸਮੇਤ ਕੀਤਾ ਕਾਬੂ , ਪਾਕਿ ਤੋਂ ਮੰਗਵਾਉਂਦਾ ਸੀ Heroin

Written by  Shanker Badra -- September 17th 2019 02:06 PM
ਅੰਮ੍ਰਿਤਸਰ ਦੀ ਪੁਲਿਸ ਨੇ ਨਸ਼ਾ ਤਸਕਰ ਨੂੰ ਹੈਰਇਨ ਸਮੇਤ ਕੀਤਾ ਕਾਬੂ , ਪਾਕਿ ਤੋਂ ਮੰਗਵਾਉਂਦਾ ਸੀ Heroin

ਅੰਮ੍ਰਿਤਸਰ ਦੀ ਪੁਲਿਸ ਨੇ ਨਸ਼ਾ ਤਸਕਰ ਨੂੰ ਹੈਰਇਨ ਸਮੇਤ ਕੀਤਾ ਕਾਬੂ , ਪਾਕਿ ਤੋਂ ਮੰਗਵਾਉਂਦਾ ਸੀ Heroin

ਅੰਮ੍ਰਿਤਸਰ ਦੀ ਪੁਲਿਸ ਨੇ ਨਸ਼ਾ ਤਸਕਰ ਨੂੰ ਹੈਰਇਨ ਸਮੇਤ ਕੀਤਾ ਕਾਬੂ , ਪਾਕਿ ਤੋਂ ਮੰਗਵਾਉਂਦਾ ਸੀ Heroin:ਅੰਮ੍ਰਿਤਸਰ : ਅੰਮ੍ਰਿਤਸਰ ਦੀ ਪੁਲਿਸ ਨੇ ਬੀ.ਐੱਸ.ਐੱਫ. ਨਾਲ ਮਿਲ ਕੇ ਇੱਕ ਵਿਅਕਤੀ ਕੋਲੋਂ 13 ਕਿਲੋਂ 700 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਸ ਨੇ ਇਹ ਹੈਰੋਇਨ ਸਰੱਹਦੀ ਇਲਾਕੇ ਦੇ ਪਿੰਡ ਦਾਓਕੇ 'ਚ ਛੁਪਾਈ ਹੋਈ ਸੀ। [caption id="attachment_340700" align="aligncenter" width="300"]Amritsar Police heroin Including Arrested smuggler ਅੰਮ੍ਰਿਤਸਰ ਦੀ ਪੁਲਿਸ ਨੇ ਨਸ਼ਾ ਤਸਕਰ ਨੂੰ ਹੈਰਇਨ ਸਮੇਤ ਕੀਤਾ ਕਾਬੂ , ਪਾਕਿ ਤੋਂ ਮੰਗਵਾਉਂਦਾ ਸੀ Heroin[/caption] ਇਸ ਵਿਅਕਤੀ ਨੂੰ ਅੰਮ੍ਰਿਤਸਰ ਪੁਲਿਸ ਨੇ ਚਾਰ ਦਿਨ ਪਹਿਲਾਂ 7 ਕਿਲੋਂ 500 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਿਆ ਕਿ ਸ਼ਮਸ਼ੇਰ ਸਿੰਘ ਸ਼ੇਰਾ ਦੇ ਸਬੰਧ ਪਾਕਿਸਤਾਨ ਵਿਚ ਬੈਠੇ ਨਸ਼ਾ ਤਸਕਰਾਂ ਨਾਲ ਹਨ ਪਰ ਹੁਣ ਉਕਤ ਵਿਅਕਤੀ ਕੋਲੋਂ ਹੋਰ ਹੈਰਇਨ ਬਰਾਮਦ ਹੋਈ ਹੈ। [caption id="attachment_340702" align="aligncenter" width="300"]Amritsar Police heroin Including Arrested smuggler ਅੰਮ੍ਰਿਤਸਰ ਦੀ ਪੁਲਿਸ ਨੇ ਨਸ਼ਾ ਤਸਕਰ ਨੂੰ ਹੈਰਇਨ ਸਮੇਤ ਕੀਤਾ ਕਾਬੂ , ਪਾਕਿ ਤੋਂ ਮੰਗਵਾਉਂਦਾ ਸੀ Heroin[/caption] ਇਸ ਸਬੰਧੀ ਐੱਸ.ਐੱਸ.ਪੀ. ਵਿਕਰਮਜੀਤ ਸਿੰਘ ਦੁੱਗਲ ਨੇ ਜਾਣਕਾਰੀ ਦਿੰਦਿਆਂ ਹੈ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਸ਼ਮਸ਼ੇਰ ਸਿੰਘ ਸ਼ੇਰਾ ਦੇ ਨਾਂ ਦੇ ਇਕ ਤਸਕਰ ਨੂੰ 28 ਲੱਖ ਰੁਪਏ ਦੀ ਡਰੱਗ ਮਨੀ ਅਤੇ 7 ਕਿਲੋਂ 500 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਸੀ ਪਰ ਹੁਣ ਉਸ ਵਿਅਕਤੀ ਕੋਲੋਂ ਫਿਰ 1 ਕਿਲੋਂ ਹੈਰੋਇਨ ਬਰਾਮਦ ਹੋਈ, ਜਿਸ ਕਾਰਨ ਉਸ ਨੂੰ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। [caption id="attachment_340697" align="aligncenter" width="300"] Amritsar Police heroin Including Arrested smuggler ਅੰਮ੍ਰਿਤਸਰ ਦੀ ਪੁਲਿਸ ਨੇ ਨਸ਼ਾ ਤਸਕਰ ਨੂੰ ਹੈਰਇਨ ਸਮੇਤ ਕੀਤਾ ਕਾਬੂ , ਪਾਕਿ ਤੋਂ ਮੰਗਵਾਉਂਦਾ ਸੀ Heroin[/caption] ਉਨ੍ਹਾਂ ਦੱਸਿਆ ਕਿ ਹੁਣ ਤੱਕ ਪੁਲਿਸ ਨੇ ਸ਼ਮਸ਼ੇਰ ਸਿੰਘ ਸ਼ੇਰਾ ਕੋਲੋਂ 21 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ ਅਤੇ ਸ਼ਮਸ਼ੇਰ ਸਿੰਘ ਸ਼ੇਰਾ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।ਉਹ ਸੋਸ਼ਲ ਮੀਡੀਆ ਦੇ ਤਹਿਤ ਉਨ੍ਹਾਂ ਨਾਲ ਸੰਪਰਕ ਕਰਕੇ ਪਾਕਿ ਤੋਂ ਹੈਰੋਇਨ ਮੰਗਵਾ ਰਿਹਾ ਹੈ। -PTCNews


Top News view more...

Latest News view more...