ਅੰਮ੍ਰਿਤਸਰ: ਹਵਾਈ ਫੌਜ ਵਲੋਂ ਰਾਤ ਨੂੰ ਕਿਸੇ ਵੇਲੇ ਵੀ ਕੀਤੀ ਜਾ ਸਕਦੀ ਹੈ ਡਰਿੱਲ
ਅੰਮ੍ਰਿਤਸਰ: ਹਵਾਈ ਫੌਜ ਵਲੋਂ ਰਾਤ ਨੂੰ ਕਿਸੇ ਵੇਲੇ ਵੀ ਕੀਤੀ ਜਾ ਸਕਦੀ ਹੈ ਡਰਿੱਲ[/caption]
ਜਿਸ ਕਾਰਨ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਫੌਜ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕ ਅਫਵਾਹਾਂ ਤੇ ਯਕੀਨ ਨਾ ਕਰਨ ਅਤੇ ਡਰਨ ਦੀ ਲੋੜ ਨਹੀਂ ਹੈ।
ਹਵਾਈ ਫੌਜ ਵਲੋਂ ਲੋਕਾਂ ਨੂੰ ਕਿਹਾ ਗਿਆ ਹੈ ਕਿ ਇਸ ਅਭਿਆਸ ਦੌਰਾਨ ਸਾਈਰਨ (ਖਤਰੇ ਦਾ ਘੁੱਗੂ) ਦੀ ਆਵਾਜ਼ ਸੁਣੇਗੀ, ਜਿਸ ਤੋਂ ਲੋਕ ਬਿਲਕੁਲ ਨਾ ਡਰਨ ਕਿਉਂਕਿ ਇਹ ਹਵਾਈ ਫੌਜ ਦਾ ਇਕ ਅਭਿਆਸ ਹੋਵੇਗਾ।
[caption id="attachment_262665" align="aligncenter" width="300"]
ਅੰਮ੍ਰਿਤਸਰ: ਹਵਾਈ ਫੌਜ ਵਲੋਂ ਰਾਤ ਨੂੰ ਕਿਸੇ ਵੇਲੇ ਵੀ ਕੀਤੀ ਜਾ ਸਕਦੀ ਹੈ ਡਰਿੱਲ[/caption]
ਇਸ ਦੌਰਾਨ ਕਿਸੇ ਵੀ ਹੰਗਾਮੀ ਹਾਲਾਤ ਦਾ ਸਾਹਮਣਾ ਕਰਨ ਲਈ ਜ਼ਿਲ੍ਹਾ ਪ੍ਰਸਾਸ਼ਨ ਨੇ ਪੂਰੀ ਤਿਆਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੰਭਾਵੀ ਖਤਰੇ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
-PTC News