ਕੁੜੀ ਨੂੰ ਹੋਇਆ ਸਹੇਲੀ ਨਾਲ ਪਿਆਰ, ਕਰਾਉਣਾ ਚਾਹੁੰਦੀਆਂ ਨੇ ਵਿਆਹ !!

asr
ਕੁੜੀ ਨੂੰ ਹੋਇਆ ਸਹੇਲੀ ਨਾਲ ਪਿਆਰ, ਕਰਾਉਣਾ ਚਾਹੁੰਦੀਆਂ ਨੇ ਵਿਆਹ !!

ਕੁੜੀ ਨੂੰ ਹੋਇਆ ਸਹੇਲੀ ਨਾਲ ਪਿਆਰ, ਕਰਾਉਣਾ ਚਾਹੁੰਦੀਆਂ ਨੇ ਵਿਆਹ !!,ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੇ ਪੈਰਾਂ ਹੇਠੋ ਜ਼ਮੀਨ ਖਿਸਕ ਜਾਵੇਗੀ। ਦਰਅਸਲ ਸੀ-ਡਿਵੀਜਨ ਥਾਣਾ ਖੇਤਰ ‘ਚ ਪੈਂਦੇ ਇੱਕ ਪਿੰਡ ‘ਚ ਇੱਕ ਲੜਕੀ ਆਪਣੀ ਸਹੇਲੀ ਨਾਲ ਵਿਆਹ ਕਰਾਉਣਾ ਚਾਹੰਦੀ ਹੈ।

asr
ਕੁੜੀ ਨੂੰ ਹੋਇਆ ਸਹੇਲੀ ਨਾਲ ਪਿਆਰ, ਕਰਾਉਣਾ ਚਾਹੁੰਦੀਆਂ ਨੇ ਵਿਆਹ !!

ਜਿਸ ਕਾਰਨ ਉਹ ਬੀਤੀ 22 ਮਾਰਚ ਨੂੰ ਆਪਣਾ ਘਰ ਛੱਡ ਕੇ ਚਲੀ ਗਈ। ਉਸ ਦੇ ਇਸ ਫੈਸਲੇ ਦਾ ਪਰਿਵਾਰ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪਰਿਵਾਰ ਵੱਲੋਂ ਭੱਜਣ ਦੀ ਪੁਲਿਸ ਕੋਲ ਸ਼ਿਕਾਇਤ ਕਰਵਾਈ ਗਈ।

ਹੋਰ ਪੜ੍ਹੋ:ਸ਼ੁਰੂ ਹੋ ਚੁੱਕਾ ਹੈ ਪੀਟੀਸੀ ਮਿਊਜ਼ਿਕ ਅਵਾਰਡ 2018, ਪਹੁੰਚੇ ਹਨ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਸਿਤਾਰੇ

asr
ਕੁੜੀ ਨੂੰ ਹੋਇਆ ਸਹੇਲੀ ਨਾਲ ਪਿਆਰ, ਕਰਾਉਣਾ ਚਾਹੁੰਦੀਆਂ ਨੇ ਵਿਆਹ !!

ਜਿਸ ਤੋਂ ਬਆਦ ਪੁਲਿਸ ਨੇ ਸੋਮਵਾਰ ਸਵੇਰੇ ਲੜਕੀ ਨੂੰ ਗੁਰਦਆਰਾ ਦੀਪ ਸਿੰਘ ਦੇ ਨੇੜੇ ਤੋਂ ਬਰਾਮਦ ਕਰ ਲਿਆ।ਲੜਕੀ ਵੱਲੋਂ ਆਪਣੇ ਪਰਿਵਾਰ ਨਾਲ ਜਾਣ ਤੋਂ ਇਨਕਾਰ ਕਰਨ ਤੋਂ ਨਾਅ ਕਰਨ ਪੁਲਿਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ।ਅਦਾਲਤ ਨੇ ਉਸਨੂੰ ਨਾਰੀ ਨਿਕੇਤਨ ਭੇਜਣ ਦੀ ਗੱਲ ਕਹੀ। ਪਰ ਲੜਕੀ ਵੱਲੋਂ ਮਨ੍ਹਾ ਕਰਨ ਉੱਤੇ ਉਸਨੂੰ ਉਸਦੀ ਇੱਕ ਹੋਰ ਸਹੇਲੀ ਨਾਲ ਭੇਜ ਦਿੱਤਾ ਗਿਆ।

asr
ਕੁੜੀ ਨੂੰ ਹੋਇਆ ਸਹੇਲੀ ਨਾਲ ਪਿਆਰ, ਕਰਾਉਣਾ ਚਾਹੁੰਦੀਆਂ ਨੇ ਵਿਆਹ !!

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਲੰਧਰ ਦਾ ਇੱਕ ਸਮਲਿੰਗੀ ਜੋੜੀ ਵਿੱਚ ਚਰਚਾ ਵਿੱਚ ਆਈ ਸੀ। ਜਿਸ ਵਿੱਚ ਮਨਜੀਤ ਕੌਰ ਸੰਧੂ (43) ਅਤੇ ਉਨ੍ਹਾਂ ਦੀ 22 ਸਾਲਾ ਜੀਵਨ-ਸਾਥਣ ਨਾਲ ਵਿਆਹ ਕਰਵਾਇਆ ਸੀ।

-PTC News