Sat, Apr 27, 2024
Whatsapp

ਘਰ 'ਚ ਕੁੜੀਆਂ ਤੋਂ ਜ਼ਬਰਦਸਤੀ ਕਰਵਾਇਆ ਜਾਂਦਾ ਸੀ ਦੇਹ ਵਪਾਰ ਦਾ ਧੰਦਾ , ਪੁਲਿਸ ਨੇ ਕੀਤੀ ਰੇਡ

Written by  Shanker Badra -- December 08th 2019 07:08 PM
ਘਰ 'ਚ ਕੁੜੀਆਂ ਤੋਂ ਜ਼ਬਰਦਸਤੀ ਕਰਵਾਇਆ ਜਾਂਦਾ ਸੀ ਦੇਹ ਵਪਾਰ ਦਾ ਧੰਦਾ , ਪੁਲਿਸ ਨੇ ਕੀਤੀ ਰੇਡ

ਘਰ 'ਚ ਕੁੜੀਆਂ ਤੋਂ ਜ਼ਬਰਦਸਤੀ ਕਰਵਾਇਆ ਜਾਂਦਾ ਸੀ ਦੇਹ ਵਪਾਰ ਦਾ ਧੰਦਾ , ਪੁਲਿਸ ਨੇ ਕੀਤੀ ਰੇਡ

ਘਰ 'ਚ ਕੁੜੀਆਂ ਤੋਂ ਜ਼ਬਰਦਸਤੀ ਕਰਵਾਇਆ ਜਾਂਦਾ ਸੀ ਦੇਹ ਵਪਾਰ ਦਾ ਧੰਦਾ , ਪੁਲਿਸ ਨੇ ਕੀਤੀ ਰੇਡ: ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਵੇਰਕਾ ਦੇ ਇੱਕ ਪਿੰਡ ਵਿੱਚ ਪੁਲਿਸ ਨੇ ਇੱਕ ਘਰ ਵਿੱਚ ਛਾਪੇਮਾਰੀ ਕਰਕੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਇਥੇ ਇਕ ਘਰ 'ਚ ਕੁੜੀਆਂ ਤੋਂ ਜ਼ਬਰਜਸਤੀ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ ਅਤੇ ਇਸ ਲਈ ਕੁੜੀਆਂ ਨੂੰ ਜਬਰੀ ਨਸ਼ਾ ਵੀ ਦਿੱਤਾ ਜਾਂਦਾ ਹੈ। ਘਰ ਦੀ ਮਾਲਣਨ ਫ਼ਰਾਰ ਦੱਸੀ ਜਾ ਰਹੀ ਹੈ। [caption id="attachment_367481" align="aligncenter" width="300"]Amritsar Verka Village Sex racket In home , Police Raid ਘਰ 'ਚ ਕੁੜੀਆਂ ਤੋਂ ਜ਼ਬਰਦਸਤੀ ਕਰਵਾਇਆ ਜਾਂਦਾ ਸੀ ਦੇਹ ਵਪਾਰ ਦਾ ਧੰਦਾ , ਪੁਲਿਸ ਨੇ ਕੀਤੀ ਰੇਡ[/caption] ਜਿਸ ਤੋਂ ਬਾਅਦ ਪੁਲਿਸ ਨੇ ਰੇਡ ਕਰਕੇ ਘਰ 'ਚ ਕੈਦ ਇਕ ਕੁੜੀ ਨੂੰ ਵੀ ਛੁਡਵਾਇਆ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਪੀੜਤ ਕੁੜੀ ਨੇ ਦੱਸਿਆ ਕਿ ਘਰ ਵਿੱਚ ਰਹਿਣ ਵਾਲੀ ਇੱਕ ਔਰਤ ਪਿਸਤੌਲ ਦਿਖਾ ਕੇ ਉਸ ਤੋਂ ਗ਼ਲਤ ਕੰਮ ਕਰਵਾਉਂਦੀ ਸੀ। ਜਦੋਂ ਉਸ ਨੇ ਨਾਂਹ ਕੀਤੀ ਤਾਂ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ।ਜਦੋਂ ਉਸਨੇ ਨਾਂਹ ਕੀਤੀ ਤਾਂ ਉਸ ਦੀ ਮਾਰਕੁੱਟ ਕੀਤੀ ਜਾਂਦੀ ਤੇ ਉਸ ਨੂੰ ਜ਼ਬਰਦਸਤੀ ਨਸ਼ਾ ਦਿੱਤਾ ਜਾਂਦਾ ਸੀ। [caption id="attachment_367480" align="aligncenter" width="300"]Amritsar Verka Village Sex racket In home , Police Raid ਘਰ 'ਚ ਕੁੜੀਆਂ ਤੋਂ ਜ਼ਬਰਦਸਤੀ ਕਰਵਾਇਆ ਜਾਂਦਾ ਸੀ ਦੇਹ ਵਪਾਰ ਦਾ ਧੰਦਾ , ਪੁਲਿਸ ਨੇ ਕੀਤੀ ਰੇਡ[/caption] ਪੀੜਤ ਨੇ ਇਹ ਦੀ ਦੱਸਿਆ ਕਿ ਸੁੱਖੀ ਨਾਮਕ ਇੱਕ ਵਿਅਕਤੀ ਨੇ ਉਸ ਦੀ ਅਸ਼ਲੀਲ ਵੀਡੀਓ ਬਣਾਈ ਹੋਈ ਸੀ ,ਜਿਸ ਕਾਰਨ ਉਹ ਬਲੈਕਮੈਲ ਕਰਦਾ ਸੀ ਤੇ ਗ਼ਲਤ ਕੰਮ ਕਰਵਾਉਂਦਾ ਸੀ। ਦੱਸਣਯੋਗ ਹੈ ਕਿ ਇਸ ਸਬੰਧੀ ਇੱਕ ਵੀਡੀਓ ਵਾਇਰਲ ਹੈ, ਜਿਸ ਵਿੱਚ ਇੱਕ ਵਿਅਕਤੀ ਇੱਕ ਕੁੜੀ ਦੀ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਹੈ। -PTCNews


Top News view more...

Latest News view more...