ਏਸ਼ੀਅਨ ਖੇਡਾਂ 2018 :ਤੀਹਰੀ ਛਾਲ 'ਚੋਂ ਬੌਬੀ ਛੀਨਾ ਨੇ ਜਿੱਤਿਆ ਸੋਨ ਤਗਮਾ
ਏਸ਼ੀਅਨ ਖੇਡਾਂ 2018 :ਤੀਹਰੀ ਛਾਲ 'ਚੋਂ ਬੌਬੀ ਛੀਨਾ ਨੇ ਜਿੱਤਿਆ ਸੋਨ ਤਗਮਾ:ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਵਿਖੇ ਚੱਲ ਰਹੀਆਂ ਏਸ਼ੀਅਨ ਖੇਡਾਂ 2018 'ਚ ਅਰਪਿੰਦਰ ਸਿੰਘ ਉਰਫ਼ ਬੌਬੀ ਛੀਨਾ ਨੇ ਤੀਹਰੀ ਛਾਲ 'ਚ ਸੋਨ ਤਗਮਾ ਜਿੱਤਿਆ ਹੈ। ਜਾਣਕਾਰੀ ਅਨੁਸਾਰ ਬੌਬੀ ਛੀਨਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆ 16:77 ਮੀਟਰ ਛਾਲ ਮਾਰ ਕੇ ਪਹਿਲਾਂ ਸਥਾਨ ਹਾਸਲ ਕੀਤਾ। -PTCNews