ਪੂਰੀ ਦੁਨੀਆ ‘ਚ ਸਿਰ ਚੜ੍ਹ ਬੋਲ ਰਿਹਾ ਹੈ Avengers: Endgame ਫ਼ਿਲਮ ਦਾ ਜਾਦੂ , ਫ਼ਿਲਮ ਦੇਖ ਕੇ ਕੁੜੀ ਦੀ ਵਿਗੜੀ ਹਾਲਤ , ਹਸਪਤਾਲ ‘ਚ ਭਰਤੀ

Avengers: Endgame Movie Watching China Girl Worse condition
ਪੂਰੀ ਦੁਨੀਆ ‘ਚ ਸਿਰ ਚੜ੍ਹ ਬੋਲ ਰਿਹਾ ਹੈ Avengers: Endgame ਫ਼ਿਲਮ ਦਾ ਜਾਦੂ , ਫ਼ਿਲਮ ਦੇਖ ਕੇ ਕੁੜੀ ਦੀ ਵਿਗੜੀ ਹਾਲਤ , ਹਸਪਤਾਲ 'ਚ ਭਰਤੀ

ਪੂਰੀ ਦੁਨੀਆ ‘ਚ ਸਿਰ ਚੜ੍ਹ ਬੋਲ ਰਿਹਾ ਹੈ Avengers: Endgame ਫ਼ਿਲਮ ਦਾ ਜਾਦੂ , ਫ਼ਿਲਮ ਦੇਖ ਕੇ ਕੁੜੀ ਦੀ ਵਿਗੜੀ ਹਾਲਤ , ਹਸਪਤਾਲ ‘ਚ ਭਰਤੀ:ਮੁੰਬਈ : ਹਾਲੀਵੁੱਡ ਫਿਲਮ ‘ਅਵੈਂਜਰਸ ਐਂਡਗੇਮ’ ਸ਼ੁੱਕਰਵਾਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਹੈ।ਇਸ ਫਿਲਮ ਨੂੰ ਲੈ ਕੇ ਲੋਕਾਂ ‘ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਕਿਉਂਕਿ ਇਹ ਅਵੈਂਜਰਸ ਸੀਰੀਜ਼ ਦੀ ਆਖਰੀ ਫਿਲਮ ਹੈ।ਇਸ ਫਿਲਮ ਦੇ ਸ਼ੌਕੀਨ ਫ਼ਿਲਮ ਨੂੰ ਦੇਖਣ ਤੋਂ ਬਾਅਦ ਆਪਣੇ ਇਮੋਸ਼ਨਲ ‘ਤੇ ਕੰਟਰੋਲ ਨਹੀਂ ਕਰ ਪਾ ਰਹੇ।ਇਸ ਫ਼ਿਲਮ ਨੂੰ ਦੇਖਦੇ-ਦੇਖਦੇ ਕਈ ਲੋਕ ਇੰਨਾ ਗੁਆਚ ਜਾਂਦੇ ਹਨ ਕਿ ਉਹ ਖੁਦ ਨੂੰ ਹੀ ਨੁਕਸਾਨ ਪਹੁੰਚਾ ਲੈਂਦੇ ਹਨ।

Avengers: Endgame Movie Watching China Girl Worse condition

ਪੂਰੀ ਦੁਨੀਆ ‘ਚ ਸਿਰ ਚੜ੍ਹ ਬੋਲ ਰਿਹਾ ਹੈ Avengers: Endgame ਫ਼ਿਲਮ ਦਾ ਜਾਦੂ , ਫ਼ਿਲਮ ਦੇਖ ਕੇ ਕੁੜੀ ਦੀ ਵਿਗੜੀ ਹਾਲਤ , ਹਸਪਤਾਲ ‘ਚ ਭਰਤੀ

ਅਜਿਹਾ ਹੀ ਇੱਕ ਮਾਮਲਾ ਚੀਨ ‘ਚ ਸਾਹਮਣੇ ਆਇਆ ਹੈ ,ਜਿਥੇ ਕੁੱਝ ਦੋਸਤ ਅਵੈਂਜਰਸ ਫ਼ਿਲਮ ਦਾ ਪਹਿਲੇ ਦਿਨ ਪਹਿਲਾ ਸ਼ੋਅ ਦੇਖਣ ਗਏ ਸਨ।ਓਥੇ 21 ਸਾਲ ਦੀ ਕਾਲਜ ਸਟੂਡੈਂਟ ਆਪਣੇ ਦੋਸਤਾਂ ਨਾਲ ‘ਅਵੈਂਜਰਸ ਐਂਡਗੇਮ’ ਦੇਖਣ ਪਹੁੰਚੀ ਤੇ ਲੜਕੀ ਫ਼ਿਲਮ ਦੇਖਦੇ-ਦੇਖਦੇ ਇੰਨਾ ਜ਼ਿਆਦਾ ਗੁਆਚ ਗਈ ਕਿ ਉਸ ਨੂੰ ਹਸਪਤਾਲ ਲੈ ਜਾਣਾ ਪਿਆ।ਇਸ ਫ਼ਿਲਮ ਦੇ ਇਮੋਸ਼ਨਲ ਸੀਨ ਦੇਖ ਕੇ ਲੜਕੀ ਲਗਾਤਾਰ 3 ਘੰਟੇ ਤੱਕ ਰੋਈ ਅਤੇ ਰੋਂਦੇ ਰੋਂਦੇ ਤੇਜ਼-ਤੇਜ਼ ਸਾਹ ਲੈਣ ਲੱਗੀ।ਉਹ ਇੰਨਾ ਜ਼ਿਆਦਾ ਰੋਈ ਕਿ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪੈ ਗਿਆ।

Avengers: Endgame Movie Watching China Girl Worse condition

ਪੂਰੀ ਦੁਨੀਆ ‘ਚ ਸਿਰ ਚੜ੍ਹ ਬੋਲ ਰਿਹਾ ਹੈ Avengers: Endgame ਫ਼ਿਲਮ ਦਾ ਜਾਦੂ , ਫ਼ਿਲਮ ਦੇਖ ਕੇ ਕੁੜੀ ਦੀ ਵਿਗੜੀ ਹਾਲਤ , ਹਸਪਤਾਲ ‘ਚ ਭਰਤੀ

ਡਾਕਟਰਾਂ ਦਾ ਕਹਿਣਾ ਹੈ ਕਿ ਕੁੜੀ ਹਾਈਪਵੈਂਟੀਲੇਸ਼ਨ ਦਾ ਸ਼ਿਕਾਰ ਹੈ।ਡਾਕਟਰਾਂ ਨੇ ਕੁੜੀ ਨੂੰ ਆਕਸੀਜ਼ਨ ਮਾਸਕ ਦਿੱਤਾ ਤੇ ਉਸ ਨੂੰ ਨਿਗਰਾਨੀ ‘ਚ ਰੱਖਿਆ ਤੇ ਬਾਅਦ ‘ਚ ਸ਼ਾਮ ਤਕ ਉਸ ਨੂੰ ਛੁੱਟੀ ਦੇ ਦਿੱਤੀ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਹਾਈਪਵੈਂਟੀਲੇਸ਼ਨ ਦੇ ਸਿਪਟਮ ਜਾਂਦੇ ਹੀ ਕੁੜੀ ਠੀਕ ਹੋ ਜਾਵੇਗਾ।

Avengers: Endgame Movie Watching China Girl Worse condition

ਪੂਰੀ ਦੁਨੀਆ ‘ਚ ਸਿਰ ਚੜ੍ਹ ਬੋਲ ਰਿਹਾ ਹੈ Avengers: Endgame ਫ਼ਿਲਮ ਦਾ ਜਾਦੂ , ਫ਼ਿਲਮ ਦੇਖ ਕੇ ਕੁੜੀ ਦੀ ਵਿਗੜੀ ਹਾਲਤ , ਹਸਪਤਾਲ ‘ਚ ਭਰਤੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਮਾਂ ਆਪਣੀ ਔਲਾਦ ਲਈ ਕੀ-ਕੀ ਕਰਦੀ ਹੈ ਕੁਰਬਾਨੀ, ਦੇਖੋ ਵੀਡੀਓ

ਦੱਸ ਦੇਈਏ ਕਿ ਇਸ ਫਿਲਮ ਨੇ ਪਹਿਲੇ ਦਿਨ ਹੀ ਦੁਨੀਆ ਭਰ ‘ਚ ਕਮਾਈ ਦੇ ਸਾਰੇ ਰਿਕਾਰਡਜ਼ ਤੋੜ ਦਿੱਤੇ ਹਨ।ਭਾਰਤ ‘ਚ ਵੀ ਪਹਿਲੇ ਦਿਨ ਫਿਲਮ 3000 ਸਕ੍ਰੀਨਸ ‘ਤੇ ਰਿਲੀਜ਼ ਹੋਈ।ਇਸ ਫ਼ਿਲਮ ਨੂੰ ਲੈ ਕੇ ਨੌਜਵਾਨ ਤੇ ਬੱਚਿਆਂ ‘ਚ ਕਾਫੀ ਕ੍ਰੇਜ਼ ਦੇਖਣ ਨੂੰ ਮਿਲਿਆ ਹੈ।ਗੁੜਗਾਓਂ ਦੇ ਐਂਬੀਅੰਸ ‘ਚ ਤਾਂ ਟਿਕਟ ਦੇ ਮੁੱਲ 2400 ਰੁਪਏ ਤੱਕ ਪਹੁੰਚ ਗਏ ਜਦਕਿ ਆਮ ਦਿਨਾਂ ‘ਚ ਟਿਕਟ ਦਾ ਮੁੱਲ 600 ਤੋਂ 800 ਰੁਪਏ ਰਹਿੰਦਾ ਹੈ।ਹੁਣ ਬਾਲੀਵੁੱਡ ਸਿਤਾਰਿਆਂ ‘ਚ ਵੀ ਇਸ ਫ਼ਿਲਮ ਨੂੰ ਦੇਖਣ ਦਾ ਕ੍ਰੇਜ਼ ਮਿਲ ਰਿਹਾ ਹੈ।
-PTCNews
ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ :