Fri, Apr 26, 2024
Whatsapp

ਆਯੂਰਵੇਦਾ : ਬੇਔਲਾਦ ਤੋਂ ਔਲਾਦ ਪ੍ਰਾਪਤੀ ਦਾ ਸਹੀ ਉਪਚਾਰ

Written by  Shanker Badra -- December 09th 2019 08:05 PM
ਆਯੂਰਵੇਦਾ : ਬੇਔਲਾਦ ਤੋਂ ਔਲਾਦ ਪ੍ਰਾਪਤੀ ਦਾ ਸਹੀ ਉਪਚਾਰ

ਆਯੂਰਵੇਦਾ : ਬੇਔਲਾਦ ਤੋਂ ਔਲਾਦ ਪ੍ਰਾਪਤੀ ਦਾ ਸਹੀ ਉਪਚਾਰ

ਆਯੂਰਵੇਦਾ : ਬੇਔਲਾਦ ਤੋਂ ਔਲਾਦ ਪ੍ਰਾਪਤੀ ਦਾ ਸਹੀ ਉਪਚਾਰ:ਜਲੰਧਰ : ਅੱਜ ਦੇ ਯੁੱਗ ਵਿੱਚ ਜਿੱਥੇ ਬੇਔਲਾਦ ,ਬਾਂਝਪਨ ਦੀ ਸਮੱਸਿਆ ਦਿਨੋਂ -ਦਿਨ ਵੱਧ ਰਹੀ ਹੈ, ਉੱਥੇ ਹੀ ਇਸਦੇ ਸਹੀ ਉਪਚਾਰ ਲਈ ਬੇਔਲਾਦ ਜੋੜੇ ਦੁਵਿਧਾ ਵਿੱਚ ਦਿੱਖਦੇ ਹਨ। ਬੇਸ਼ੁਮਾਰ ਪੈਸਾ ਖ਼ਰਚ ਕਰਨ ਤੋਂ ਬਾਅਦ ਜਿੱਥੇ ਉਨ੍ਹਾਂ ਦੇ ਹੱਥ ਨਿਰਾਸ਼ਾ ਲੱਗਦੀ ਹੈ ,ਉੱਥੇ ਹੀ ਉਹ ਹੋਰ ਸਰੀਰਕ ਉਲਝਣਾਂ ਵਿੱਚ ਫਸ ਜਾਂਦੇ ਹਨ , ਜੋ ਕੀ ਦਵਾਈਆਂ ਦੇ ਨਾ ਚਾਹੇ ਪ੍ਰਭਾਵ (ਸਾਇਡਇਫ਼ੇਕ੍ਟ) ਦੀ ਵਜ੍ਹਾ ਨਾਲ਼ ਪੈਂਦਾ ਹੁੰਦੀਆਂ ਹਨ। [caption id="attachment_367888" align="aligncenter" width="300"]Ayurveda : Childless To Offspring Achievement Correct treatment ਆਯੂਰਵੇਦਾ : ਬੇਔਲਾਦ ਤੋਂ ਔਲਾਦ ਪ੍ਰਾਪਤੀ ਦਾ ਸਹੀ ਉਪਚਾਰ[/caption] ਬਾਂਝਪਨ ਦੇ ਕਿਸੇ ਵੀ ਕਿਸਮ ਦੀ ਬਿਮਾਰੀ ,ਸਮੱਸਿਆ ਚਾਹੇ ਉਹ ਔਰਤ ਵਿੱਚ ਹੋਵੇ ,ਚਾਹੇ ਆਦਮੀ 'ਚ ਚਾਹੇ ਦੋਨਾਂ 'ਚ - ਸਹੀ ਆਯੁਰਵੈਦਿਕ ਇਲਾਜ ਨਾਲ਼ ਇਸ ਤੋਂ ਛੁਟਕਾਰਾ ਜਾਂ ਸੰਤਾਨ ਸੁੱਖ ਪ੍ਰਾਪਤ ਕੀਤਾ ਜਾ ਸਕਦਾ ਹੈ। ਹੁਣ ਬਸ ਜ਼ਰੂਰਤ ਹੈ ਸਹੀ ਆਯੁਰਵੈਦਿਕ ਮਾਹਰ (specialist ) ਅਤੇ ਸ਼ੁੱਧ ਦਵਾਈਆਂ ਦੀ। ਸਹੀ ਆਯੁਰਵੈਦਿਕ ਮਾਹਰ ਨਾੜੀ ਦੀ ਚਾਲ ਤੋਂ ਹੀ ਪਹਿਚਾਣ ਲੈਂਦੇ ਹਨ ਕਿ ਦਿੱਕਤ /ਤਕਲੀਫ਼ ਕੀ ਹੈ, ਜਿਸ ਕਰਕੇ ਹਜ਼ਾਰਾਂ ਰੁਪਏ ਅਤੇ ਸਮਾਂ ਬੱਚ ਜਾਂਦਾ ਹੈ,ਨਾਲ਼ ਹੀ ਦਵਾਈਆਂ ਜਿਹਨਾਂ ਦਾ ਕੋਈ ਸਾਇਡਇਫ਼ੇਕ੍ਟ ਨਹੀਂ ਹੁੰਦਾ। ਆਯੁਰਵੈਦਿਕ ਦਵਾਈਆਂ ਸਸਤੀਆਂ ਹੁੰਦੀਆਂ ਹਨ ਤੇ ਬੇਔਲਾਦ ਜੋੜੇ ਨੂੰ ਦਰੁਸਤ ਹੋਣ ਲਈ ਸਮਾਂ ਵੀ ਘੱਟ ਲੱਗਦਾ ਹੈ ਅਤੇ ਨਾਲ਼ ਦੇ ਨਾਲ਼ ਮਾਨਸਿਕ ਨਿਰਾਸ਼ਾ ਵੀ ਖ਼ਤਮ ਹੁੰਦੀ ਹੈ। [caption id="attachment_367887" align="aligncenter" width="300"]Ayurveda : Childless To Offspring Achievement Correct treatment ਆਯੂਰਵੇਦਾ : ਬੇਔਲਾਦ ਤੋਂ ਔਲਾਦ ਪ੍ਰਾਪਤੀ ਦਾ ਸਹੀ ਉਪਚਾਰ[/caption] ਆਯੁਰਵੈਦਿਕ ਨੇ ਬਾਂਝਪਨ ਦੀ ਬਿਮਾਰੀ ਦੇ ਲਈ ਖੁਦ ਨੂੰ ਇੱਕ ਵਰਦਾਨ ਦੀ ਤਰ੍ਹਾਂ ਸਥਾਪਿਤ ਕੀਤਾ ਹੈ। ਅਜਿਹੀ ਹੀ ਆਯੁਰਵੈਦਿਕ ਮਾਹਰ ਡਾ.ਭਾਗਯ ਸ਼੍ਰੀ ਨਾੜੀ ਪਰੀਖਣ ਅਤੇ ਦਵਾਈਆਂ ਨਾਲ ਹਜ਼ਾਰਾਂ ਬੇਔਲਾਦ ਜੋੜਿਆ ਦਾ ਇਲਾਜ ,ਉਨ੍ਹਾਂ ਨੂੰ ਸੰਤਾਨ ਸੁੱਖ ਦੇ ਚੁੱਕੀ ਹੈ , ਜਿਸ ਵਿੱਚ PCOD ਮਰੀਜ਼ ,ਮਹਾਵਾਰੀ ਦੀ ਦਿੱਕਤ ਵਾਲ਼ੇ ਮਰੀਜ਼ ,ਟਿਊਬਾਂ ਬੰਦ ਹੋਣ ਵਾਲੇ ਮਰੀਜ਼ ,ਅੰਡਾ ਛੋਟੇ ਅਕਾਰ ਦਾ ਬਣਨ ਵਾਲੇ ਮਰੀਜ਼ ,ਮਿਸਕੇਰੀਜ ਹੋਣ ਵਾਲੇ ਮਰੀਜ਼ , ਸ਼ਕਰਾਣੂਆਂ ਦਾ ਗਤੀਸ਼ੀਲ ਨਾ ਹੋਣਾ ਅਤੇ ਸ਼ਕਰਾਣੂਆਂਦਾ ਘੱਟ ਹੋਣ ਵਾਲੇ ਮਰੀਜ਼ ਸ਼ਾਮਿਲ ਹਨ। ਜਿੱਥੇ ਆਯੁਰਵੈਦਿਕ ਇਲਾਜ ਘੱਟ ਸਮਾਂ ਲੈਂਦਾ ਹੈ ,ਉੱਥੇ ਹੀ ਬਿਮਾਰੀ ਠੀਕ ਹੋਣ ਦੀ ਸਫ਼ਲਤਾ ਦੇ ਪਰਿਣਾਮ ਵੀ ਵਧੇਰੇ ਉੱਚੇ ਹਨ। ਬੇਔਲਾਦ ਦੀ ਸਮੱਸਿਆ 3-6 ਮਹੀਨੇ ਦੇ ਵਿੱਚ ਪੂਰਨ ਠੀਕ ਹੋ ਜਾਂਦੀ ਹੈ ,ਜਿਸ ਵਜ੍ਹਾ ਨਾਲ ਅੱਗੇ ਕਦੇ ਵੀ ਬਾਂਝਪਨ ਦੀ ਸਮੱਸਿਆ ਨਹੀਂ ਆਉਂਦੀ ਤੇ ਬੇਔਲਾਦ ਜੋੜਾ ਹਮੇਸ਼ਾ ਲਈ ਠੀਕ ਹੋ ਜਾਂਦਾ ਹੈ। [caption id="attachment_367889" align="aligncenter" width="300"]Ayurveda : Childless To Offspring Achievement Correct treatment ਆਯੂਰਵੇਦਾ : ਬੇਔਲਾਦ ਤੋਂ ਔਲਾਦ ਪ੍ਰਾਪਤੀ ਦਾ ਸਹੀ ਉਪਚਾਰ[/caption] ਅਜਿਹਾ ਹੀ ਹਸਪਤਾਲ ਹੈ INSTO Ayurvedic Hospital ,ਜੋ ਜਲੰਧਰ ਦੀ ਡਿਫੈਂਸ ਕਾਲੋਨੀ ਵਿੱਚ ਹੈ। INSTO Ayurvedic Hospital 'ਚ ਡਾ.ਭਾਗਯ ਸ਼੍ਰੀ ਮਹਾਰਾਸ਼ਟਰ ਤੋਂ ਆਉਂਦੇ ਹਨ। ਇੰਦੂ ਸ਼ਰਮਾ ,ਡਾ.ਭਾਗਯ ਸ਼੍ਰੀ ਆਪਣੀ ਮਾਹਿਰ ਡਾਕਟਰਾਂ ਦੀ ਟੀਮ ਨਾਲ ਮਿਲ ਕੇ ਬੇਔਲਾਦਜੋੜੀਆਂ ਦਾ ਇਲਾਜ ਕਰਦੇ ਹਨ। ਰੋਗੀ ਨੂੰ ਚੈੱਕ ਕਰਨ ਤੋਂ ਬਾਅਦ ਦਵਾਈ ਦਿੱਤੀ ਜਾਂਦੀ ਹੈ ,ਉਸ ਤੋਂ ਅੱਗੇ ਦੀ ਦਵਾਈ ਰੋਗੀ ਦੇ ਘਰ ਤੱਕ ਪਹੁੰਚਾ ਦਿੱਤੀ ਜਾਂਦੀ ਹੈ ਤਾਂ ਜੋ ਰੋਗੀ ਦਾ ਸਮਾਂ ਤੇ ਪੈਸਾ ਖ਼ਰਾਬ ਨਾ ਹੋਵੇ। ਦਵਾਈ ਵਿੱਚ ਕੋਈ ਵੀ , ਕਿਸੇ ਵੀ ਕਿਸਮ ਦੇ ਇੰਜੈਕਸ਼ਨ ਦਾ ਇਸਤੇਮਾਲ ਨਹੀਂ ਹੁੰਦਾ। [caption id="attachment_367890" align="aligncenter" width="300"]Ayurveda : Childless To Offspring Achievement Correct treatment ਆਯੂਰਵੇਦਾ : ਬੇਔਲਾਦ ਤੋਂ ਔਲਾਦ ਪ੍ਰਾਪਤੀ ਦਾ ਸਹੀ ਉਪਚਾਰ[/caption] ਬੇਔਲਾਦ ਜੋੜੀਆਂ ਦਾ ਚੈੱਕਅੱਪ ਕੈਂਪ : INSTO Ayurvedic Hospital ਵੱਲੋਂ ਬੇਔਲਾਦ ਜੋੜੀਆਂ ਦਾ ਚੈੱਕਅੱਪ ਕੈਂਪ 21 ਦਸੰਬਰ ਨੂੰ ਬਰਨਾਲਾ ਅਤੇ 22 ਦਸੰਬਰ ਨੂੰ ਜਲੰਧਰ ਵਿਖੇ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਬੇਔਲਾਦ ਜੋੜੀਆਂ ਨੂੰ ਰਿਆਤੀ ਦਰਾਂ 'ਤੇ ਦਵਾਈਆਂ ਦਿਤੀਆਂ ਜਾਣਗੀਆਂ। ਬੇਔਲਾਦ ਜੋੜੇ ਟੈਲੀਫੋਨ ਰਾਹੀਂ ਆਪਣੀ ਰਜਿਸਟ੍ਰੇਸ਼ਨ ਕਰਾ ਸਕਦੇ ਹਨ। ਇਸ ਦੇ ਨਾਲ ਹੀ ਵਧੇਰੇ ਜਾਣਕਾਰੀ ਲਈ 98032-15000 , 0181-4646333 'ਤੇ ਸੰਪਰਕ ਕੀਤਾ ਜਾ ਸਕਦਾ ਹੈ। -PTCNews


  • Tags

Top News view more...

Latest News view more...