ਮਰੀਜ਼ ਨੂੰ ਚੰਡੀਗੜ੍ਹ ਛੱਡ ਕੇ ਆ ਰਹੀ ਐਂਬੂਲੈਂਸ ਨਾਲ ਵਾਪਰਿਆ ਭਿਆਨਕ ਹਾਦਸਾ ,2 ਵਿਅਕਤੀ ਜ਼ਖਮੀ

Balachaur - Chandigarh Main road patient leaves ambulance Accident , Two Injured
ਮਰੀਜ਼ ਨੂੰ ਚੰਡੀਗੜ੍ਹਛੱਡ ਕੇ ਆ ਰਹੀ ਐਂਬੂਲੈਂਸ ਨਾਲ ਵਾਪਰਿਆ ਭਿਆਨਕ ਹਾਦਸਾ ,  2 ਵਿਅਕਤੀ ਜ਼ਖਮੀ   

ਮਰੀਜ਼ ਨੂੰ ਚੰਡੀਗੜ੍ਹ ਛੱਡ ਕੇ ਆ ਰਹੀ ਐਂਬੂਲੈਂਸ ਨਾਲ ਵਾਪਰਿਆ ਭਿਆਨਕ ਹਾਦਸਾ ,2 ਵਿਅਕਤੀ ਜ਼ਖਮੀ:ਬਲਾਚੌਰ : ਬਲਾਚੌਰ -ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਮਾਜਰਾ ਨਜ਼ਦੀਕ ਬੀਤੀ ਰਾਤਇੱਕ ਐਂਬੂਲੈਂਸ ਦੇ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਐਂਬੂਲੈਂਸ ਦੇ ਪਲਟਣ ਨਾਲ ਸਵਾਰ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਮਿਲੀ ਹੈ।

Balachaur - Chandigarh Main road patient leaves ambulance Accident , Two Injured
ਮਰੀਜ਼ ਨੂੰ ਚੰਡੀਗੜ੍ਹਛੱਡ ਕੇ ਆ ਰਹੀ ਐਂਬੂਲੈਂਸ ਨਾਲ ਵਾਪਰਿਆ ਭਿਆਨਕ ਹਾਦਸਾ ,  2 ਵਿਅਕਤੀ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਨਵਾਂਸ਼ਹਿਰ ਤੋਂ ਇੱਕ ਐਂਬੂਲੈਂਸ ਚੰਡੀਗੜ੍ਹ ਵਿਖੇ ਮਰੀਜ਼ ਛੱਡ ਕੇ ਵਾਪਸ ਨਵਾਂਸ਼ਹਿਰ ਆ ਰਹੀ ਸੀ। ਇਸ ਦੌਰਾਨ ਜਦੋਂ ਐਂਬੂਲੈਂਸਪਿੰਡ ਮਾਜਰਾ ਨਜ਼ਦੀਕ ਪਹੁੰਚੀ ਤਾਂ ਦੂਸਰੇ ਵਾਹਨ ਵੱਲੋਂ ਸਾਈਡ ਵੱਜਣ ’ਤੇ ਬੇਕਾਬੂ ਹੋ ਕੇ ਪਲਟ ਗਈ ਹੈ।

Balachaur - Chandigarh Main road patient leaves ambulance Accident , Two Injured
ਮਰੀਜ਼ ਨੂੰ ਚੰਡੀਗੜ੍ਹਛੱਡ ਕੇ ਆ ਰਹੀ ਐਂਬੂਲੈਂਸ ਨਾਲ ਵਾਪਰਿਆ ਭਿਆਨਕ ਹਾਦਸਾ ,  2 ਵਿਅਕਤੀ ਜ਼ਖਮੀ

ਇਸ ਘਟਨਾ ਤੋਂ ਬਾਅਦ ਐਂਬੂਲੈਂਸ ‘ਚ ਸਵਾਰ ਵਿਅਕਤੀਆਂ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਹੈ। ਜਿਨ੍ਹਾਂ ’ਚੋਂ 2 ਜ਼ਖਮੀ ਹੋ ਗਏ ਅਤੇ ਕੁਝ ਨੂੰ ਮਾਮੂਲੀ ਸੱਟਾਂ ਲੱਗੀਆਂ,ਜਿਨ੍ਹਾਂ ਨੂੰ ਹਸਪਤਾਲ ਵਿਖੇ ਭੇਜ ਦਿੱਤਾ ਗਿਆ।
-PTCNews