ਬਟਾਲਾ : ਘਰੇਲੂ ਝਗੜੇ ਕਰਕੇ ਪੁੱਤ ਨੇ ਆਪਣੇ ਪਿਓ ਨੂੰ ਮਾਰੀ ਗੋਲੀ , ਗੰਭੀਰ ਰੂਪ ‘ਚ ਜ਼ਖਮੀ

Batala Domestic dispute Due son shot his father ,Seriously injured
ਬਟਾਲਾ : ਘਰੇਲੂ ਝਗੜੇ ਕਰਕੇ ਪੁੱਤ ਨੇ ਆਪਣੇ ਪਿਓ ਨੂੰ ਮਾਰੀ ਗੋਲੀ , ਗੰਭੀਰ ਰੂਪ 'ਚ ਜ਼ਖਮੀ  

ਬਟਾਲਾ : ਘਰੇਲੂ ਝਗੜੇ ਕਰਕੇ ਪੁੱਤ ਨੇ ਆਪਣੇ ਪਿਓ ਨੂੰ ਮਾਰੀ ਗੋਲੀ , ਗੰਭੀਰ ਰੂਪ ‘ਚ ਜ਼ਖਮੀ:ਬਟਾਲਾ : ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਤਲਵੰਡੀ ਗੋਰਾਇਆ ਵਿਖੇ ਇੱਕ ਲੜਕੇ ਨੇ ਘਰੇਲੂ ਝਗੜੇ ਕਰਕੇ ਆਪਣੇ ਪਿਓ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਹੈ। ਇਸ ਦੌਰਾਨ ਗੋਲੀ ਉਨ੍ਹਾਂ ਦੀ ਲੱਤ ‘ਚ ਲੱਗਣ ਕਾਰਨ ਉਨ੍ਹਾਂ ਨੂੰ ਡੇਰਾ ਬਾਬਾ ਨਾਨਕ ਸਿਵਲ ਹਸਪਤਾਲ ‘ਚ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ।

Batala Domestic dispute Due son shot his father ,Seriously injured
ਬਟਾਲਾ : ਘਰੇਲੂ ਝਗੜੇ ਕਰਕੇ ਪੁੱਤ ਨੇ ਆਪਣੇ ਪਿਓ ਨੂੰ ਮਾਰੀ ਗੋਲੀ , ਗੰਭੀਰ ਰੂਪ ‘ਚ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਸਤਨਾਮ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਤਲਵੰਡੀ ਗੋਰਾਇਆ ਦਾ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਉਰਫ ਗੋਪੀ ਨਾਲ ਕਿਸੇ ਗੱਲ ਨੂੰ ਲੈ ਕੇ ਘਰ ਵਿਚ ਝਗੜਾ ਹੋਇਆ ,ਜਿਸ ਤੇ ਗੋਪੀ ਨੇ ਆਪਣੇ ਪਿਤਾ ਦਾ ਰਿਵਾਲਵਰ ਖੋਹ ਕੇ ਉਨ੍ਹਾਂ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਿਆ ਹੈ।

Batala Domestic dispute Due son shot his father ,Seriously injured
ਬਟਾਲਾ : ਘਰੇਲੂ ਝਗੜੇ ਕਰਕੇ ਪੁੱਤ ਨੇ ਆਪਣੇ ਪਿਓ ਨੂੰ ਮਾਰੀ ਗੋਲੀ , ਗੰਭੀਰ ਰੂਪ ‘ਚ ਜ਼ਖਮੀ

ਜਿਸ ਮਗਰੋਂ ਜ਼ਖਮੀ ਹੋਏ ਸਤਨਾਮ ਸਿੰਘ ਨੂੰ ਡੇਰਾ ਬਾਬਾ ਨਾਨਕ ਹਸਪਤਾਲ ਵਿਖੇ ਲਿਆਂਦਾ ਗਿਆ ,ਜਿਥੇ ਡਾਕਟਰਾਂ ਵੱਲੋਂ ਉਸ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ ਹੈ। ਥਾਣਾ ਮੁਖੀ ਦਲਜੀਤ ਸਿੰਘ ਪੱਡਾ ਨੇ ਦੱਸਿਆ ਕਿ ਜ਼ਖਮੀ ਹੋਏ ਸਤਨਾਮ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
-PTCNews