Fri, Apr 26, 2024
Whatsapp

ਬਟਾਲਾ 'ਚ ਵਾਪਰਿਆ ਭਿਆਨਿਕ ਸੜਕ ਹਾਦਸਾ , ਥਾਣੇਦਾਰ ਦੀ ਪਤਨੀ ਦੀ ਹੋਈ ਮੌਤ

Written by  Shanker Badra -- September 03rd 2018 12:04 PM
ਬਟਾਲਾ 'ਚ ਵਾਪਰਿਆ ਭਿਆਨਿਕ ਸੜਕ ਹਾਦਸਾ , ਥਾਣੇਦਾਰ ਦੀ ਪਤਨੀ ਦੀ ਹੋਈ ਮੌਤ

ਬਟਾਲਾ 'ਚ ਵਾਪਰਿਆ ਭਿਆਨਿਕ ਸੜਕ ਹਾਦਸਾ , ਥਾਣੇਦਾਰ ਦੀ ਪਤਨੀ ਦੀ ਹੋਈ ਮੌਤ

ਬਟਾਲਾ 'ਚ ਵਾਪਰਿਆ ਭਿਆਨਿਕ ਸੜਕ ਹਾਦਸਾ , ਥਾਣੇਦਾਰ ਦੀ ਪਤਨੀ ਦੀ ਹੋਈ ਮੌਤ:ਬਟਾਲਾ 'ਚ ਇੱਕ ਭਿਆਨਿਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ ਥਾਣੇਦਾਰ ਦੀ ਪਤਨੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ।
ਜਾਣਕਾਰੀ ਅਨੁਸਾਰ ਕਿਸੇ ਅਣਪਛਾਣੇ ਵਾਹੀਕਲ ਨੇ ਪਰਮਜੀਤ ਕੌਰ ਨੂੰ ਟੱਕਰ ਮਾਰੀ ਹੈ,ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।ਜਿਸ ਤੋਂ ਬਾਅਦ ਪਰਮਜੀਤ ਕੌਰ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਲਿਜਾਦਿਅਾਂ ਰਸ਼ਤੇ ਵਿੱਚ ਮੌਤ ਹੋ ਗਈ।
ਦੱਸ ਦੇਈਏ ਕਿ ਮ੍ਰਿਤਕ ਔਰਤ ਦਾ ਪਤੀ ਗੁਰਦੀਪ ਸਿੰਘ ਥਾਣੇਦਾਰ ਹੈ,ਜੋ ਅਾੲੀ।ੲੇ ਸਟਾਫ ਬਟਾਲਾ 'ਚ ਤੈਨਾਤ ਸੀ।
-PTCNews

Top News view more...

Latest News view more...