ਬਠਿੰਡਾ 'ਚ ਚਾਚੇ ਨੇ ਆਪਣੇ ਭਤੀਜੇ ਦਾ ਗੋਲੀ ਮਾਰ ਕੇ ਕੀਤਾ ਕਤਲ , ਚਾਚਾ ਵੀ ਹੋਇਆ ਜਖ਼ਮੀ
ਬਠਿੰਡਾ 'ਚ ਚਾਚੇ ਨੇ ਆਪਣੇ ਭਤੀਜੇ ਦਾ ਗੋਲੀ ਮਾਰ ਕੇ ਕੀਤਾ ਕਤਲ , ਚਾਚਾ ਵੀ ਹੋਇਆ ਜਖ਼ਮੀ[/caption]
ਇਸ ਘਟਨਾ ਤੋਂ ਬਾਅਦ ਉਥੇ ਮੌਜੂਦ ਲੜਕੇ ਦੇ ਭਰਾ ਨੇ ਚਾਚੇ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਹੈ ,ਜੋ ਕਿ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
[caption id="attachment_348360" align="aligncenter" width="300"]
ਬਠਿੰਡਾ 'ਚ ਚਾਚੇ ਨੇ ਆਪਣੇ ਭਤੀਜੇ ਦਾ ਗੋਲੀ ਮਾਰ ਕੇ ਕੀਤਾ ਕਤਲ , ਚਾਚਾ ਵੀ ਹੋਇਆ ਜਖ਼ਮੀ[/caption]
ਮਿਲੀ ਜਾਣਕਾਰੀ ਅਨੁਸਾਰ ਭਤੀਜਾ ਚਰਨਜੀਤ ਸਿੰਘ ਚਾਚੇ ਦੇ ਦੂਜੇ ਵਿਆਹ ਨੂੰ ਲੈ ਕੇ ਨਿਰਾਜ਼ ਸੀ ,ਜਿਸ ਕਾਰਨ ਦੋਵਾਂ ਦੇ ਵਿੱਚ ਝਗੜਾ ਹੋਇਆ ਹੈ।
-PTCNews