ਬਠਿੰਡਾ : ਪਿੰਡ ਘੁੰਮਣ ਕਲਾਂ ਵਿਖੇਫ਼ੌਜੀ ਨੇ ਨਿਗਲਿਆ ਜ਼ਹਿਰ , ਕੁੱਝ ਦਿਨ ਪਹਿਲਾਂ ਹੀ ਆਇਆ ਸੀ ਛੁੱਟੀ
ਬਠਿੰਡਾ : ਪਿੰਡ ਘੁੰਮਣ ਕਲਾਂ ਵਿਖੇਫ਼ੌਜੀ ਨੇ ਨਿਗਲਿਆ ਜ਼ਹਿਰ , ਕੁੱਝ ਦਿਨ ਪਹਿਲਾਂ ਹੀ ਆਇਆ ਸੀ ਛੁੱਟੀ[/caption]
ਇਸ ਸਬੰਧੀ ਥਾਣਾ ਮੌੜ 'ਚ ਤਾਇਨਾਤ ਹੈੱਡ ਕਾਂਸਟੇਬਲ ਗੁਰਚਰਨ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਫ਼ੌਜੀ ਹਰਪ੍ਰੀਤ ਸਿੰਘ ਨੇ ਕੀਟਨਾਸ਼ਕ ਦਵਾਈ ਨਿਗਲ ਲਈ ਅਤੇ ਉਹ ਬਠਿੰਡਾ ਬੱਸ ਅੱਡੇ 'ਤੇ ਪਹੁੰਚ ਗਿਆ ਪਰ ਉਥੇ ਉਸਦੀ ਹਾਲਤ ਵਿਗੜਨ ਲੱਗੀ ਤਾਂ ਉਸਨੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ। ਜਿਸ ਤੋਂ ਬਾਅਦ ਉਸਦੇ ਪਰਿਵਾਰ ਵਾਲੇ ਤੁਰੰਤ ਬਠਿੰਡਾ ਪਹੁੰਚੇ ਅਤੇ ਉਸ ਨੂੰ ਛਾਉਣੀ ਵਿਚ ਮਿਲਟਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
[caption id="attachment_336487" align="aligncenter" width="300"]
ਬਠਿੰਡਾ : ਪਿੰਡ ਘੁੰਮਣ ਕਲਾਂ ਵਿਖੇਫ਼ੌਜੀ ਨੇ ਨਿਗਲਿਆ ਜ਼ਹਿਰ , ਕੁੱਝ ਦਿਨ ਪਹਿਲਾਂ ਹੀ ਆਇਆ ਸੀ ਛੁੱਟੀ[/caption]
ਜਿਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਸੀ ਤਾਂ ਉਸ ਨੂੰ ਪੰਚਕੁਲਾ 'ਚ ਚੰਡੀ ਮੰਦਿਰ ਮਿਲਟਰੀ ਹਸਪਤਾਲ 'ਚ ਰੈਫਰ ਕੀਤਾ ਗਿਆ ਪਰ ਮੰਗਲਵਾਰ ਦੇਰ ਰਾਤ ਉਸਨੇ ਦਮ ਤੋੜ ਦਿੱਤਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਸਿਵਲ ਹਸਪਤਾਲ ਬਠਿੰਡਾ 'ਚ ਉਸਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
-PTCNews