Sun, Apr 28, 2024
Whatsapp

ਭਵਾਨੀਗੜ੍ਹ 'ਚ ਨੌਜਵਾਨ ਦਾ ਹੋਇਆ ਕਤਲ ,ਗੁਦਾਮਾਂ ਨੇੜਿਓ ਮਿਲੀ ਮ੍ਰਿਤਕ ਨੌਜਵਾਨ ਦੀ ਲਾਸ਼

Written by  Shanker Badra -- September 07th 2018 12:09 PM
ਭਵਾਨੀਗੜ੍ਹ 'ਚ ਨੌਜਵਾਨ ਦਾ ਹੋਇਆ ਕਤਲ ,ਗੁਦਾਮਾਂ ਨੇੜਿਓ ਮਿਲੀ ਮ੍ਰਿਤਕ ਨੌਜਵਾਨ ਦੀ ਲਾਸ਼

ਭਵਾਨੀਗੜ੍ਹ 'ਚ ਨੌਜਵਾਨ ਦਾ ਹੋਇਆ ਕਤਲ ,ਗੁਦਾਮਾਂ ਨੇੜਿਓ ਮਿਲੀ ਮ੍ਰਿਤਕ ਨੌਜਵਾਨ ਦੀ ਲਾਸ਼

ਭਵਾਨੀਗੜ੍ਹ 'ਚ ਨੌਜਵਾਨ ਦਾ ਹੋਇਆ ਕਤਲ ,ਗੁਦਾਮਾਂ ਨੇੜਿਓ ਮਿਲੀ ਮ੍ਰਿਤਕ ਨੌਜਵਾਨ ਦੀ ਲਾਸ਼:ਸੰਗਰੂਰ ਅਧੀਨ ਪੈਂਦੇ ਸ਼ਹਿਰ ਭਵਾਨੀਗੜ੍ਹ 'ਚ ਨੌਜਵਾਨ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਨੂੰ ਮਾਰਨ ਤੋਂ ਪਹਿਲਾਂ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ ਅਤੇ ਉਸ ਦੇ ਮੂੰਹ 'ਚ ਰੋੜਾ ਵੀ ਪਾਇਆ ਹੋਇਆ ਸੀ। ਡੀ.ਐਸ.ਪੀ. ਵਰਿੰਦਰ ਜੀਤ ਸਿੰਘ ਥਿੰਦ ਅਤੇ ਥਾਣਾ ਮੁਖੀ ਪ੍ਰਿਤਪਾਲ ਸਿੰਘ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਇਸ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। -PTCNews


  • Tags

Top News view more...

Latest News view more...