Sat, Apr 27, 2024
Whatsapp

ਬਿਗ ਬਾਸ 11 ਸ਼ੁਰੂ ਹੁੰਦਿਆਂ ਹੀ ਹੋਈ ਕਾਨਰੋਵਰਸੀ

Written by  Joshi -- October 02nd 2017 08:26 PM
ਬਿਗ ਬਾਸ 11 ਸ਼ੁਰੂ ਹੁੰਦਿਆਂ ਹੀ ਹੋਈ ਕਾਨਰੋਵਰਸੀ

ਬਿਗ ਬਾਸ 11 ਸ਼ੁਰੂ ਹੁੰਦਿਆਂ ਹੀ ਹੋਈ ਕਾਨਰੋਵਰਸੀ

Bigg Boss 11 Salman khan triggers controversy once again!: ਬਿਗ ਬਾਸ 11 ਸ਼ੁਰੂ ਹੁੰਦਿਆਂ ਹੀ ਹੋਈ ਕਾਨਰੋਵਰਸੀ, ਸਲਮਾਨ ਨੇ ਦਿੱਤਾ ਇਹ ਬਿਆਨ!! ਕਲਰਸ ਵੱਲੋਂ ਪ੍ਰਸਾਰਿਤ ਸ਼ੋਅ ਹਰ ਵਾਰ ਕੰਟਰੋਵਰਸੀ ਭਾਵ ਵਿਵਾਦਾਂ ਭਰਿਆ ਹੁੰਦਾ ਹੈ ਅਤੇ ਇਸ ਵਾਰ ਵੀ ਇਹ ਕੁਝ ਅਲੱਗ ਨਹੀਂ ਹੈ। ਵੈਸੇ ਤਾਂ ਸ਼ੋਅ ਵਿਚਲੇ ਪ੍ਰਤੀਭਾਗੀ ਇਹ ਵਿਵਾਦ ਪੈਦਾ ਕਰਦੇ ਹਨ ਪਰ ਇਸ ਵਾਰ ਕੁਝ ਅਲ਼ੱਗ ਹੋਇਆ ਹੈ।

ਸ਼ੋਅ ਦੀ ਪ੍ਰਮੋਸ਼ਨ ਲਈ ਚੈਨਲ ਤੇ ਸ਼ੋਅ ਮੇਕਰਸ ਨੇ ਇਸ ਵਾਰ ਦੇ ਸੀਜ਼ਨ 'ਚ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਲਮਾਨ ਖਾਨ ਵੱਲੋਂ ਇਸਦੇ ਪ੍ਰੀਮੀਅਰ ਐਪੀਸੋਡ ਦੀ ਸ਼ੁਰੂਆਤ ਸਲਮਾਨ ਖਾਨ ਨੇ ਸ਼ਾਹਰੁਖ ਖਾਨ, ਅਕਸ਼ੈ ਕੁਮਾਰ ਤੇ ਆਮਿਰ ਖਾਨ ਦਾ ਜ਼ਿਕਰ ਕੀਤਾ ਹੈ।Bigg Boss 11 Salman khan triggers controversy once again!ਦਰਅਸਲ, ਕਲਰਸ ਦੇ ਸੀ. ਈ. ਓ. ਵੱਲੋਂ ਆਪਣੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ 'ਚ ਸਲਮਾਨ ਖਾਨ ਕਹਿ ਰਹੇ ਹਨ ਕਿ ਥਿਏਟਰ 'ਚ ਤਾਂ ਫੈਨਜ਼ ਨੂੰ ਲਿਆਉਣਾ ਕਾਫੀ ਸੌਖਾ ਹੈ ਪਰ ਜੇਕਰ ਗੱਲ ਟੀ. ਵੀ. ਦੀ ਕੀਤੀ ਜਾਵੇ ਤਾਂ ਮੁਕਾਬਲਾ ਟੱਕਰ ਵਾਲਾ ਹੁੰਦਾ ਹੈ।Bigg Boss 11 Salman khan triggers controversy once again!ਅੱਗੇ ਗੱਲ ਕਰਦਿਆਂ ਸਲਮਾਨ ਨੇ ਕਿਹਾ ਹੈ ਕਿ ਇੱਕ ਸ਼ੋਅ ਲਈ ਫਿਲਮਸਟਾਰਸ ਨੂੰ ਬਹੁਤ ਕੁਝ ਕਰਨਾ ਪੈਂਦਾ ਹੈ, ਜਿਵੇਂ ਕਿ ਅਕਸ਼ੈ ਕੁਮਾਰ ਨੂੰ ਹੀ ਦੇਖ ਲਓ ਉਹ ਤਾਂ ਆਪਣੇ ਸ਼ੋਅ ਲਈ ਪ੍ਰੇਗਨੈਂਟ ਵੀ ਹੋ ਗਏ। ਇਹਨਾਂ ਗੱਲਾਂ ਤੋਂ ਇਲਾਵਾ ਸਲਮਾਨ ਨੇ ਸ਼ਾਹਰੁਖ ਅਤੇ ਆਮਿਰ ਖਾਨ ਦਾ ਵੀ ਜ਼ਿਕਰ ਕਰਦਿਆਂ ਕੁਝ ਟਿੱਪਣੀਆਂ ਕੀਤੀਆਂ ਹਨ। —PTC News

Top News view more...

Latest News view more...