Sun, Apr 28, 2024
Whatsapp

ਬਿਹਾਰ ਦੇ ਕੁਝ ਇਲਾਕਿਆਂ 'ਚ ਡਿੱਗੀ ਅਸਮਾਨੀ ਬਿਜਲੀ, 10 ਲੋਕਾਂ ਦੀ ਮੌਤ

Written by  Jashan A -- June 27th 2019 12:42 PM -- Updated: June 27th 2019 12:45 PM
ਬਿਹਾਰ ਦੇ ਕੁਝ ਇਲਾਕਿਆਂ 'ਚ ਡਿੱਗੀ ਅਸਮਾਨੀ ਬਿਜਲੀ, 10 ਲੋਕਾਂ ਦੀ ਮੌਤ

ਬਿਹਾਰ ਦੇ ਕੁਝ ਇਲਾਕਿਆਂ 'ਚ ਡਿੱਗੀ ਅਸਮਾਨੀ ਬਿਜਲੀ, 10 ਲੋਕਾਂ ਦੀ ਮੌਤ

ਬਿਹਾਰ ਦੇ ਕੁਝ ਇਲਾਕਿਆਂ 'ਚ ਡਿੱਗੀ ਅਸਮਾਨੀ ਬਿਜਲੀ, 10 ਲੋਕਾਂ ਦੀ ਮੌਤ,ਪਟਨਾ: ਪਿਛਲੇ ਦਿਨੀਂ ਬਿਹਾਰ 'ਚ ਅਸਮਾਨੀ ਬਿਜਲੀ ਡਿੱਗਣ ਨਾਲ 10 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਆਸਮਾਨੀ ਬਿਜਲੀ ਦੀ ਚਪੇਟ 'ਚ ਆਉਣ ਕਾਰਨ ਪੂਣਿਆ ਤੇ ਬੇਗੂਸਰਾਏ ਜ਼ਿਲਿਆਂ 'ਚ 3-3, ਜਮੁਈ 'ਚ 2 ਤੇ ਗਿਆ ਤੇ ਸ਼ਿਵਹਰ ਜ਼ਿਲੇ 'ਚ 1-1 ਵਿਅਕਤੀ ਦੀ ਮੌਤ ਹੋ ਗਈ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਲੋਕਾਂ ਦੀ ਮੌਤ 'ਤੇ ਸੰਵੇਦਨਾ ਜਤਾਈ ਹੈ। ਹੋਰ ਪੜ੍ਹੋ:ਲੰਡਨ 'ਚ ਭਾਰਤੀ ਗਰਭਵਤੀ ਔਰਤ ਨਾਲ ਵਾਪਰੀ ਇਹ ਘਟਨਾ ,ਆਪਣੇ ਨਵਜੰਮ੍ਹੇ ਬੱਚੇ ਨੂੰ ਨਹੀਂ ਦੇਖ ਸਕੀ ਮਹਿਲਾ ਇਸ ਦੇ ਨਾਲ ਹੀ ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਫਤ ਰਾਹਤ ਫੰਡ 'ਚੋਂ 4-4 ਲੱਖ ਰੁਪਏ ਦੇਣ ਦਾ ਹੁਕਮ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਸੂਬੇ 'ਚ ਸਨਸਨੀ ਫੈਲ ਗਈ ਅਤੇ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। -PTC News


Top News view more...

Latest News view more...