Fri, Apr 26, 2024
Whatsapp

ਬਿਕਰਮ ਸਿੰਘ ਮਜੀਠੀਆ ਨੇ ਯੂਥ ਵਿੰਗ ਦੀ ਕੋਰ ਕਮੇਟੀ ਵਿੱਚ ਕੀਤਾ ਵਾਧਾ , 4 ਹੋਰ ਨੌਜਵਾਨ ਸ਼ਾਮਲ

Written by  Shanker Badra -- April 29th 2019 02:41 PM -- Updated: April 29th 2019 04:08 PM
ਬਿਕਰਮ ਸਿੰਘ ਮਜੀਠੀਆ ਨੇ ਯੂਥ ਵਿੰਗ ਦੀ ਕੋਰ ਕਮੇਟੀ ਵਿੱਚ ਕੀਤਾ ਵਾਧਾ , 4 ਹੋਰ ਨੌਜਵਾਨ ਸ਼ਾਮਲ

ਬਿਕਰਮ ਸਿੰਘ ਮਜੀਠੀਆ ਨੇ ਯੂਥ ਵਿੰਗ ਦੀ ਕੋਰ ਕਮੇਟੀ ਵਿੱਚ ਕੀਤਾ ਵਾਧਾ , 4 ਹੋਰ ਨੌਜਵਾਨ ਸ਼ਾਮਲ

ਬਿਕਰਮ ਸਿੰਘ ਮਜੀਠੀਆ ਨੇ ਯੂਥ ਵਿੰਗ ਦੀ ਕੋਰ ਕਮੇਟੀ ਵਿੱਚ ਕੀਤਾ ਵਾਧਾ , 4 ਹੋਰ ਨੌਜਵਾਨ ਸ਼ਾਮਲ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਯੂਥ ਵਿੰਗ ਦੇ ਇੰਚਾਰਜ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਯੂਥ ਵਿੰਗ ਦੀ ਕੋਰ ਕਮੇਟੀ ਵਿੱਚ ਵਾਧਾ ਕਰਦਿਆਂ ਇਸ ਵਿੱਚ 4 ਹੋਰ ਮਿਹਨਤੀ ਨੌਂਜਵਾਨ ਆਗੂਆਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। [caption id="attachment_288891" align="aligncenter" width="300"]Bikram Singh Majithia Youth Wing Core Committee Join 4 more young ਬਿਕਰਮ ਸਿੰਘ ਮਜੀਠੀਆ ਨੇ ਯੂਥ ਵਿੰਗ ਦੀ ਕੋਰ ਕਮੇਟੀ ਵਿੱਚ ਕੀਤਾ ਵਾਧਾ , 4 ਹੋਰ ਨੌਜਵਾਨ ਸ਼ਾਮਲ[/caption] ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ [caption id="attachment_288890" align="aligncenter" width="300"]Bikram Singh Majithia Youth Wing Core Committee Join 4 more young ਬਿਕਰਮ ਸਿੰਘ ਮਜੀਠੀਆ ਨੇ ਯੂਥ ਵਿੰਗ ਦੀ ਕੋਰ ਕਮੇਟੀ ਵਿੱਚ ਕੀਤਾ ਵਾਧਾ , 4 ਹੋਰ ਨੌਜਵਾਨ ਸ਼ਾਮਲ[/caption] ਉਹਨਾਂ ਵਿੱਚ ਸੁਖਰਾਜ ਸਿੰਘ ਸੇਖੋਂ ਭੁਚੋ ਮੰਡੀ, ਸਵਿੰਦਰਪਾਲ ਸਿੰਘ ਰਿੱਤੂ ਲੁਧਿਆਣਾ, ਭੁਪਿੰਦਰ ਸਿੰਘ ਲਾਛੜੂ ਅਤੇ ਮਨਵਿੰਦਰ ਸਿੰਘ ਧੂਰੀ ਦੇ ਨਾਮ ਸ਼ਾਮਲ ਹਨ। -PTCNews


Top News view more...

Latest News view more...