ਪਾਕਿਸਤਾਨ ‘ਚ ਹਿੰਦੂ ਲੜਕੀ ਨੇ ਕੀਤੀ ਖ਼ੁਦਕੁਸ਼ੀ ,ਬਲਾਤਕਾਰੀ ਕਰਦੇ ਸੀ ਪੀੜਤਾ ਨੂੰ ਬਲੈਕਮੇਲ

ਪਾਕਿਸਤਾਨ 'ਚ ਹਿੰਦੂ ਲੜਕੀ ਨੇ ਕੀਤੀ ਖ਼ੁਦਕੁਸ਼ੀ ,ਬਲਾਤਕਾਰੀ ਕਰਦੇ ਸੀ ਪੀੜਤਾ ਨੂੰ ਬਲੈਕਮੇਲ   

ਪਾਕਿਸਤਾਨ ‘ਚ ਹਿੰਦੂ ਲੜਕੀ ਨੇ ਕੀਤੀ ਖ਼ੁਦਕੁਸ਼ੀ ,ਬਲਾਤਕਾਰੀ ਕਰਦੇ ਸੀ ਪੀੜਤਾ ਨੂੰ ਬਲੈਕਮੇਲ:ਇਸਲਾਮਾਬਾਦ : ਇਕ ਸਾਲ ਪਹਿਲਾਂ ਬਲਾਤਕਾਰ ਦਾ ਸ਼ਿਕਾਰ 17 ਸਾਲਾ ਹਿੰਦੂ ਲੜਕੀ ਨੇ ਪਾਕਿਸਤਾਨ ਦੇ ਥਾਰਪਾਰਕਰ ਜ਼ਿਲ੍ਹੇ ਵਿਚ ਖੁਦਕੁਸ਼ੀ ਕਰ ਲਈ ਹੈ। ਓਥੇ ਕਥਿਤ ਤੌਰ ‘ਤੇ ਬਲਾਤਕਾਰ ਕਰਨ ਵਾਲੇ ਦੋਸ਼ੀ ਨੇ ਉਸ ਨਾਲ ਬਲਾਤਕਾਰ ਕੀਤਾ ਸੀ ਅਤੇ ਜ਼ਮਾਨਤ’ ਤੇ ਬਾਹਰ ਹੈ।

ਪਾਕਿਸਤਾਨ ‘ਚ ਹਿੰਦੂ ਲੜਕੀ ਨੇ ਕੀਤੀ ਖ਼ੁਦਕੁਸ਼ੀ ,ਬਲਾਤਕਾਰੀ ਕਰਦੇ ਸੀ ਪੀੜਤਾ ਨੂੰ ਬਲੈਕਮੇਲ

ਜਾਣਕਾਰੀ ਅਨੁਸਾਰ ਲੜਕੀ ਨੇ ਬੁੱਧਵਾਰ ਦੀ ਸਵੇਰ ਚੇਲਹਰ ਸ਼ਹਿਰ ਦੇ ਕੋਲ ਪਿੰਡ ਡਾਲਨ-ਜੋ-ਤਰ ‘ਚ ਇਕ ਡੂੰਘੇ ਖੂਹ ‘ਚ ਛਾਲ ਮਾਰਕੇ ਆਪਣੀ ਜਾਨ ਦੇ ਦਿੱਤੀ ਹੈ।

ਪਾਕਿਸਤਾਨ ‘ਚ ਹਿੰਦੂ ਲੜਕੀ ਨੇ ਕੀਤੀ ਖ਼ੁਦਕੁਸ਼ੀ ,ਬਲਾਤਕਾਰੀ ਕਰਦੇ ਸੀ ਪੀੜਤਾ ਨੂੰ ਬਲੈਕਮੇਲ

ਪੀੜਤਾਂ ਦੇ ਪਿਤਾ ਤੇ ਹੋਰ ਰਿਸ਼ਤੇਦਾਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੜਕੀ ਨੂੰ 2019 ‘ਚ ਤਿੰਨ ਲੋਕਾਂ ਨੇ ਜਬਰ-ਜਨਾਹ ਕੀਤਾ ਸੀ ਤੇ ਮਾਮਲੇ ਦੇ ਦੋਸ਼ੀ ਜ਼ਮਾਨਤ ‘ਤੇ ਹਨ।

ਪਾਕਿਸਤਾਨ ‘ਚ ਹਿੰਦੂ ਲੜਕੀ ਨੇ ਕੀਤੀ ਖ਼ੁਦਕੁਸ਼ੀ ,ਬਲਾਤਕਾਰੀ ਕਰਦੇ ਸੀ ਪੀੜਤਾ ਨੂੰ ਬਲੈਕਮੇਲ

ਪਰਿਵਾਰ ਨੇ ਦੋਸ਼ ਲਾਇਆ ਕਿ ਲੜਕੀ ਨੂੰ ਬਲੈਕਮੇਲ ਕਰਨ ਤੇ ਉਸ ਨਾਲ ਜਬਰ-ਜਨਾਹ ਕਰਨ ਵਾਲੇ ਦੋਸ਼ੀਆਂ ਵੱਲੋਂ ਪਰੇਸ਼ਾਨ ਕਰਨ ਤੋਂ ਬਾਅਦ ਖ਼ੁਦਕਸ਼ੀ ਕਰ ਲਈ ਹੈ।
-PTCNews