ਮਸ਼ਹੂਰ ਗਾਇਕ ਮੀਕਾ ਸਿੰਘ ਦੇ ਬੰਗਲੇ ‘ਚ ਉਸ ਦੀ ਮੈਨੇਜਰ ਨੇ ਕੀਤੀ ਆਤਮ ਹੱਤਿਆ

Bollywood singer Mika Singh manager Soumya commits suicide in Mumbai Andheri
ਮਸ਼ਹੂਰ ਗਾਇਕ ਮੀਕਾ ਸਿੰਘ ਦੇ ਬੰਗਲੇ 'ਚ ਉਸ ਦੀ ਮੈਨੇਜਰ ਨੇ ਕੀਤੀ ਆਤਮ ਹੱਤਿਆ

ਮਸ਼ਹੂਰ ਗਾਇਕ ਮੀਕਾ ਸਿੰਘ ਦੇ ਬੰਗਲੇ ‘ਚ ਉਸ ਦੀ ਮੈਨੇਜਰ ਨੇ ਕੀਤੀ ਆਤਮ ਹੱਤਿਆ:ਮੁੰਬਈ: ਪੰਜਾਬੀ ਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿਘ ਦੀ ਮੈਨੇਜਰ ਸੌਮਿਆ ਖਾਨ ਨੇ ਕਥਿਤ ਤੌਰ ‘ਤੇ ਮੁੰਬਈ ਦੇ ਅੰਧੇਰੀ’ ਚ ਨੀਂਦ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

Bollywood singer Mika Singh manager Soumya commits suicide in Mumbai Andheri
ਮਸ਼ਹੂਰ ਗਾਇਕ ਮੀਕਾ ਸਿੰਘ ਦੇ ਬੰਗਲੇ ‘ਚ ਉਸ ਦੀ ਮੈਨੇਜਰ ਨੇ ਕੀਤੀ ਆਤਮ ਹੱਤਿਆ

ਇਸ ਦੌਰਾਨ ਵਰਸੋਵਾ ਥਾਣੇ ਦੇ ਸੀਨੀਅਰ ਇੰਸਪੈਕਟਰ ਰਾਘਵੇਂਦਰ ਠਾਕੁਰ ਨੇ ਦੱਸਿਆ ਕਿ ਸੌਮਿਆ ਖਾਨ ਅੰਧੇਰੀ ਸਥਿਤ ਮੀਕਾ ਸਿੰਘ ਦੇ ਚਾਰ ਮੰਜ਼ਿਲਾ ਬੰਗਲੇ ਦੀ ਪਹਿਲੀ ਮੰਜ਼ਿਲ ਦੇ ਸਟੂਡੀਓ ਵਿਚ ਰਹਿੰਦੀ ਸੀ।

Bollywood singer Mika Singh manager Soumya commits suicide in Mumbai Andheri
ਮਸ਼ਹੂਰ ਗਾਇਕ ਮੀਕਾ ਸਿੰਘ ਦੇ ਬੰਗਲੇ ‘ਚ ਉਸ ਦੀ ਮੈਨੇਜਰ ਨੇ ਕੀਤੀ ਆਤਮ ਹੱਤਿਆ

ਉਸ ਦੀ ਲਾਸ਼ ਨੂੰ ਅੰਤਿਮ ਸਸਕਾਰ ਲਈ ਪੰਜਾਬ ਵਿਚ ਰਹਿਣ ਵਾਲੇ ਉਸ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਇਸ ਮਾਮਲੇ ਵਿਚ ਕਿਸੇ ਵੀ ਸਾਜ਼ਿਸ਼ ਦਾ ਸ਼ੱਕ ਨਹੀਂ ਹੈ।
-PTCNews