Mon, Apr 29, 2024
Whatsapp

ਜਦੋਂ ਬੋਰਵੈੱਲ 'ਚ ਡਿੱਗਿਆ 5 ਸਾਲ ਦਾ ਮਾਸੂਮ ਤਾਂ ਇਕੱਠਾ ਹੋਇਆ ਸਾਰਾ ਪਿੰਡ  

Written by  Shanker Badra -- December 05th 2019 09:28 PM
ਜਦੋਂ ਬੋਰਵੈੱਲ 'ਚ ਡਿੱਗਿਆ 5 ਸਾਲ ਦਾ ਮਾਸੂਮ ਤਾਂ ਇਕੱਠਾ ਹੋਇਆ ਸਾਰਾ ਪਿੰਡ  

ਜਦੋਂ ਬੋਰਵੈੱਲ 'ਚ ਡਿੱਗਿਆ 5 ਸਾਲ ਦਾ ਮਾਸੂਮ ਤਾਂ ਇਕੱਠਾ ਹੋਇਆ ਸਾਰਾ ਪਿੰਡ  

ਜਦੋਂ ਬੋਰਵੈੱਲ 'ਚ ਡਿੱਗਿਆ 5 ਸਾਲ ਦਾ ਮਾਸੂਮ ਤਾਂ ਇਕੱਠਾ ਹੋਇਆ ਸਾਰਾ ਪਿੰਡ:ਜੈਪੁਰ : ਰਾਜਸਥਾਨ ਦੇ ਸਿਰੋਹੀ ਜਿਲ੍ਹੇ ਦੇ ਸ਼ਿਵਗੰਜ ਵਿਚ ਅੱਜ ਸਵੇਰੇ ਇੱਕ 5 ਸਾਲ ਦਾ ਬੱਚਾ ਭੀਮਾਰਾਮ ਬੋਰਵੈੱਲ ਵਿਚ ਡਿੱਗ ਗਿਆ ਸੀ। ਉਸ ਨੂੰ 8 ਘੰਟਿਆਂ ਬਾਅਦ ਸੁਰੱਖਿਆ ਬਾਹਰ ਕੱਢ ਲਿਆ ਗਿਆ ਹੈ। ਉਕਤ ਬੱਚੇ ਦੇ ਪਿਤਾ ਦਾ ਨਾਂਅ ਰੂਪਾ ਰਾਮ ਦੱਸਿਆ ਜਾ ਰਿਹਾ ਹੈ। [caption id="attachment_366623" align="aligncenter" width="300"]Borewell Fell 5-year-old boy 8 hours After pulled out in Rajasthan’s Sirohi ਜਦੋਂ ਬੋਰਵੈੱਲ 'ਚ ਡਿੱਗਿਆ 5 ਸਾਲ ਦਾ ਮਾਸੂਮ ਤਾਂ ਇਕੱਠਾ ਹੋਇਆ ਸਾਰਾ ਪਿੰਡ[/caption] ਮਿਲੀ ਜਾਣਕਾਰੀ ਅਨੁਸਾਰ ਬੱਚੇ ਦੇ ਪਿਤਾ ਨੇ ਕਿਸੇ ਹੋਰ ਦਾ ਖੇਤ ਲਿਆ ਸੀ, ਜਿਸ ਤੋਂ ਬਾਅਦ ਬੰਦ ਬੋਰਵੈੱਲ 'ਚ ਬਾਰਸ਼ ਕਾਰਨ ਰਸਤਾ ਰਹਿ ਗਿਆ ਸੀ। ਜਦੋਂ ਉਸ ਦਾ 5 ਸਾਲਾ ਬੇਟਾ ਭੀਮਾਰਾਮ ਸਵੇਰੇ ਖੇਤ 'ਚ ਟਾਇਲਟ ਕਰਨ ਲਈ ਜਾ ਰਿਹਾ ਸੀ ਤਾਂ ਉਦੋਂ ਬੋਰਵੈੱਲ 'ਚ ਡਿੱਗ ਗਿਆ ਸੀ। [caption id="attachment_366624" align="aligncenter" width="300"] Borewell Fell 5-year-old boy 8 hours After pulled out in Rajasthan’s Sirohi ਜਦੋਂ ਬੋਰਵੈੱਲ 'ਚ ਡਿੱਗਿਆ 5 ਸਾਲ ਦਾ ਮਾਸੂਮ ਤਾਂ ਇਕੱਠਾ ਹੋਇਆ ਸਾਰਾ ਪਿੰਡ[/caption] ਜਿਸ ਤੋਂ ਬਾਅਦ 15 ਫੁੱਟ ਡੂੰਘੇ ਬੋਰਵੈੱਲ 'ਚ ਫਸੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਮੁਹਿੰਮ ਚਲਾਈ ਗਈ ਅਤੇ 8 ਘੰਟਿਆਂ ਬਾਅਦ ਸੁਰੱਖਿਅਤ ਕੱਢ ਲਿਆ ਗਿਆ। ਉਸ ਨੂੰਬੋਰਵੈੱਲ 'ਚੋਂ ਬਾਹਰ ਕੱਢਣ ਤੋਂ ਬਾਅਦ ਹਸਪਤਾਲ ਜਾਂਚ ਲਈ ਲਿਜਾਇਆ ਗਿਆ ਹੈ। -PTCNews


Top News view more...

Latest News view more...