Tue, Dec 23, 2025
Whatsapp

ਬਰੈਂਪਟਨ ਕੈਨੇਡਾ 'ਚ ਪਾਰਕਿੰਗ 'ਚ ਲੋਕ ਹੋਏ ਗੁੱਥਮ-ਗੁੱਥੀ, ਦੇਖੋ ਵੀਡੀਓ

Reported by:  PTC News Desk  Edited by:  Joshi -- June 10th 2018 09:10 AM -- Updated: June 10th 2018 02:54 PM
ਬਰੈਂਪਟਨ ਕੈਨੇਡਾ 'ਚ ਪਾਰਕਿੰਗ 'ਚ ਲੋਕ ਹੋਏ ਗੁੱਥਮ-ਗੁੱਥੀ, ਦੇਖੋ ਵੀਡੀਓ

ਬਰੈਂਪਟਨ ਕੈਨੇਡਾ 'ਚ ਪਾਰਕਿੰਗ 'ਚ ਲੋਕ ਹੋਏ ਗੁੱਥਮ-ਗੁੱਥੀ, ਦੇਖੋ ਵੀਡੀਓ

ਬਰੈਂਪਟਨ ਕੈਨੇਡਾ 'ਚ ਪਾਰਕਿੰਗ 'ਚ ਲੋਕ ਹੋਏ ਗੁੱਥਮ-ਗੁੱਥੀ, ਦੇਖੋ ਵੀਡੀਓ ਕੈਨੇਡਾ 'ਚ ਦਿਨੋ ਦਿਨ ਹੁੱਲੜਬਾਜੀ ਜਾਂ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਲੜ੍ਹਾਈ ਝਗੜਿਆਂ ਦੇ ਕੇਸਾਂ 'ਚ ਵਾਧਾ ਹੋਣਾ ਆਮ ਜਹੀ ਗੱਲ ਹੋ ਗਈ ਹੈ। ਟਿਮ ਹਾਰਟਨ ਦੇ ਡ੍ਰਾਈਵ ਥ੍ਰੂ 'ਚ ਇੱਕ ਦੂਜੇ ਨਾਲੋਂ ਕਾਹਲੇ ਵਾਹਨਾਂ ਦੀ ਗਿਣਤੀ 'ਚ ਵਾਧਾ ਵੀ ਆਮ ਦੇਖਿਆ ਜਾ ਸਕਦਾ ਹੈ, ਜੋ ਕਿ ਕਈ ਵਾਰ ਤਲਖੀ ਦਾ ਰੂਪ ਧਾਰਨ ਕਰ ਲੈਂਦਾ ਹੈ। ਅਜਿਹਾ ਹੀ ਕੁਝ ਵਾਪਰਿਆ ਹੈ, ਬਰੈਂਪਟਨ ਦੇ ਬ੍ਰੈਮਲੀ ਕੋਲ, ਜਿੱਥੇ ਪਾਰਕਿੰਗ 'ਚ ਹੋਏ ਝਗੜੇ 'ਚ ਕੁਝ ਲੋਕ ਗੁੱਥਮ ਗੁੱਥੀ ਹੁੰਦੇ ਦਿਖਾਈ ਦਿੰਦੇ ਹਨ। ਇਸ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕੁਝ ਗੱਡੀਆਂ ਦੇ ਵਿਚਾਲੇ ਖੜ੍ਹੇ ਲੋਕ ਕਿਸੇ ਗੱਲੋਂ ਝਗੜ ਪੈਂਦੇ ਹਨ ਅਤੇ ਫਿਰ ਹੱਥੋਪਾਈ ਹੋ ਜਾਂਦੇ ਹਨ। ਜਾਣਕਾਰੀ ਮੁਤਾਬਕ, ਇਹ ਘਟਨਾ, ਚਲੋ ਫ੍ਰਸ਼ਕੋ, ਬ੍ਰੈਮਲੀ ਦੇ ਕੋਲ ਵਾਪਰੀ ਹੈ। —PTC News


Top News view more...

Latest News view more...

PTC NETWORK
PTC NETWORK