ਪਾਕਿਸਤਾਨ ਖਿਲਾਫ ਭਾਰਤੀ ਹਵਾਈ ਫੌਜ ਦੀ ਕਾਰਵਾਈ ਦੀ ਖੁਸ਼ੀ ‘ਚ ਚੰਡੀਗੜ੍ਹ ‘ਚ ਜਸ਼ਨ, ਲੋਕਾਂ ਨੇ ਵੰਡੇ ਲੱਡੂ, ਦੇਖੋ ਤਸਵੀਰਾਂ

chd
ਪਾਕਿਸਤਾਨ ਖਿਲਾਫ ਭਾਰਤੀ ਹਵਾਈ ਫੌਜ ਦੀ ਕਾਰਵਾਈ ਦੀ ਖੁਸ਼ੀ 'ਚ ਚੰਡੀਗੜ੍ਹ 'ਚ ਜਸ਼ਨ, ਲੋਕਾਂ ਨੇ ਵੰਡੇ ਲੱਡੂ, ਦੇਖੋ ਤਸਵੀਰਾਂ

ਪਾਕਿਸਤਾਨ ਖਿਲਾਫ ਭਾਰਤੀ ਹਵਾਈ ਫੌਜ ਦੀ ਕਾਰਵਾਈ ਦੀ ਖੁਸ਼ੀ ‘ਚ ਚੰਡੀਗੜ੍ਹ ‘ਚ ਜਸ਼ਨ, ਲੋਕਾਂ ਨੇ ਵੰਡੇ ਲੱਡੂ, ਦੇਖੋ ਤਸਵੀਰਾਂ,ਚੰਡੀਗੜ੍ਹ: ਅੱਜ ਸਵੇਰੇ ਭਾਰਤੀ ਹਵਾਈ ਫੌਜ ਵੱਲੋਂ ਪੁਲਵਾਮਾ ਅੱਤਵਾਦੀ ਹਮਲੇ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਗਿਆ। ਭਾਰਤ 10 ਮਿਰਾਜ ਲੜਾਕੂ ਜਹਾਜ਼ਾਂ ਵੱਲੋਂ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ ‘ਚ ਅੱਤਵਾਦੀ ਠਿਕਾਣਿਆਂ ‘ਤੇ ਬੰਬ ਸੁੱਟੇ ਗਏ ਹਨ।

chd
ਪਾਕਿਸਤਾਨ ਖਿਲਾਫ ਭਾਰਤੀ ਹਵਾਈ ਫੌਜ ਦੀ ਕਾਰਵਾਈ ਦੀ ਖੁਸ਼ੀ ‘ਚ ਚੰਡੀਗੜ੍ਹ ‘ਚ ਜਸ਼ਨ, ਲੋਕਾਂ ਨੇ ਵੰਡੇ ਲੱਡੂ, ਦੇਖੋ ਤਸਵੀਰਾਂ

ਜਿਸ ਤੋਂ ਬਾਅਦ ਪੂਰੇ ਦੇਸ਼ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਜਿਥੇ ਪਾਕਿਸਤਾਨ ਖਿਲਾਫ ਲੋਕਾਂ ਵੱਲੋਂ ਰੋਸ ਜਤਾਇਆ ਜਾ ਰਿਹਾ ਸੀ ਅੱਜ ਉਥੇ ਹੀ ਭਾਰਤ ਦੀ ਕਾਰਵਾਈ ਨੂੰ ਲੈ ਕੇ ਲੋਕਾਂ ਨੇ ਖੁਸ਼ੀ ਜਾਹਰ ਕੀਤੀ ਹੈ।

chd
ਪਾਕਿਸਤਾਨ ਖਿਲਾਫ ਭਾਰਤੀ ਹਵਾਈ ਫੌਜ ਦੀ ਕਾਰਵਾਈ ਦੀ ਖੁਸ਼ੀ ‘ਚ ਚੰਡੀਗੜ੍ਹ ‘ਚ ਜਸ਼ਨ, ਲੋਕਾਂ ਨੇ ਵੰਡੇ ਲੱਡੂ, ਦੇਖੋ ਤਸਵੀਰਾਂ

ਅੱਜ ਚੰਡੀਗੜ੍ਹ ਦੇ ਮਨੀਮਾਜਰਾ ‘ਚ ਲੱਡੂ ਵੰਡ ਕੇ ਲੋਕਾਂ ਨੇ ਖੁਸ਼ੀ ਜਤਾਈ ਹੈ।ਦੱਸ ਦੇਈਏ ਕਿ ਭਾਰਤੀ ਸੈਨਾ ਨੇ ਅੱਜ ਸਵੇਰੇ 3.30 ਵਜੇ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ ‘ਚ ਚੱਲ ਰਹੇ ਅੱਤਵਾਦੀ ਕੈਂਪਾਂ ‘ਤੇ ਹਵਾਈ ਹਮਲਾ ਕਰ ਦਿੱਤਾ ਹੈ।

chd
ਪਾਕਿਸਤਾਨ ਖਿਲਾਫ ਭਾਰਤੀ ਹਵਾਈ ਫੌਜ ਦੀ ਕਾਰਵਾਈ ਦੀ ਖੁਸ਼ੀ ‘ਚ ਚੰਡੀਗੜ੍ਹ ‘ਚ ਜਸ਼ਨ, ਲੋਕਾਂ ਨੇ ਵੰਡੇ ਲੱਡੂ, ਦੇਖੋ ਤਸਵੀਰਾਂ

ਜਾਣਕਾਰੀ ਅਨੁਸਾਰ 12 ਮਿਰਾਜ ਲੜਾਕੂ ਜਹਾਜ਼ਾਂ ਵੱਲੋਂ ਜੈਸ਼ ਦੇ ਅੱਤਵਾਦੀ ਟਿਕਾਣਿਆਂ ‘ਤੇ 1000 ਕਿੱਲੋ ਤੋਂ ਜ਼ਿਆਦਾ ਵਿਸਫੋਟਕ ਸਮੱਗਰੀ ਸੁੱਟੀ ਗਈ ਹੈ।ਜਿਸ ਕਾਰਨ 300 ਅੱਤਵਾਦੀਆਂ ਦੇ ਢੇਰ ਹੋਣ ਦੀ ਖਬਰ ਹੈ।

-PTC News