Sun, May 5, 2024
Whatsapp

ਕੈਪਟਨ ਅਮਰਿੰਦਰ ਸਿੰਘ ਦੀ ਈਸੜੂ ਫੇਰੀ ਰੱਦ ਹੋਣ ਨਾਲ ਖਾਲੀ ਰਹਿ ਗਈਆਂ ਕੁਰਸੀਆਂ

Written by  Shanker Badra -- August 15th 2018 02:30 PM -- Updated: August 15th 2018 02:51 PM
ਕੈਪਟਨ ਅਮਰਿੰਦਰ ਸਿੰਘ ਦੀ ਈਸੜੂ ਫੇਰੀ ਰੱਦ ਹੋਣ ਨਾਲ ਖਾਲੀ ਰਹਿ ਗਈਆਂ ਕੁਰਸੀਆਂ

ਕੈਪਟਨ ਅਮਰਿੰਦਰ ਸਿੰਘ ਦੀ ਈਸੜੂ ਫੇਰੀ ਰੱਦ ਹੋਣ ਨਾਲ ਖਾਲੀ ਰਹਿ ਗਈਆਂ ਕੁਰਸੀਆਂ

ਕੈਪਟਨ ਅਮਰਿੰਦਰ ਸਿੰਘ ਦੀ ਈਸੜੂ ਫੇਰੀ ਰੱਦ ਹੋਣ ਨਾਲ ਖਾਲੀ ਰਹਿ ਗਈਆਂ ਕੁਰਸੀਆਂ:ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਸਲਾਨਾ ਬਰਸੀ ਤੇ ਕਾਂਗਰਸ ਵਲੋਂ ਸਮਾਗਮ ਕਰਵਾਇਆ ਗਿਆ ਪਰ ਸਮਾਗਮ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੈਰ-ਹਾਜਰੀ ਖਾਸੀ ਰਟਕਦੀ ਰਹੀ,ਜਿਸ ਨਾਲ ਕਾਂਗਰਸੀ ਵਰਕਰਾਂ ਵਿਚ ਮਾਯੂਸ਼ੀ ਦਾ ਆਲਮ ਵੇਖਣ ਨੂੰ ਨਜਰ ਆਇਆ ਹੈ।ਜਿਸ ਕਾਰਨ ਪੰਡਾਲ ਦੇ ਵਿੱਚ ਕੁਰਸੀਆਂ ਵੀ ਖਾਲੀ ਦੇਖਣ ਨੂੰ ਮਿਲੀਆਂ ਹਨ। ਦੱਸਣਯੋਗ ਹੈ ਕਿ ਇਸ ਸਮਾਗਮ ਸਬੰਧੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ 'ਚ ਲੱਗੇ ਹੋਏ ਸਨ।ਇਸ ਦੇ ਨਾਲ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਚਿਹਰੇ ਮੁਰਝਾ ਗਏ ਹਨ। -PTCNews


Top News view more...

Latest News view more...