Fri, Apr 26, 2024
Whatsapp

ਮਹਿਲਾਂ 'ਚ ਸ਼ਾਹੀ ਖਾਣਾ ਖਾਣ ਵਾਲੇ ਰਾਜੇ ਨੇ ਚੋਣ ਪ੍ਰਚਾਰ ਵਾਲੀ ਗੱਡੀ 'ਚ ਹੀ ਖਾਦਾ ਦੁਪਹਿਰ ਦਾ ਖਾਣਾ

Written by  Shanker Badra -- May 26th 2018 01:42 PM -- Updated: May 26th 2018 01:53 PM
ਮਹਿਲਾਂ 'ਚ ਸ਼ਾਹੀ ਖਾਣਾ ਖਾਣ ਵਾਲੇ ਰਾਜੇ ਨੇ ਚੋਣ ਪ੍ਰਚਾਰ ਵਾਲੀ ਗੱਡੀ 'ਚ ਹੀ ਖਾਦਾ ਦੁਪਹਿਰ ਦਾ ਖਾਣਾ

ਮਹਿਲਾਂ 'ਚ ਸ਼ਾਹੀ ਖਾਣਾ ਖਾਣ ਵਾਲੇ ਰਾਜੇ ਨੇ ਚੋਣ ਪ੍ਰਚਾਰ ਵਾਲੀ ਗੱਡੀ 'ਚ ਹੀ ਖਾਦਾ ਦੁਪਹਿਰ ਦਾ ਖਾਣਾ

ਮਹਿਲਾਂ 'ਚ ਸ਼ਾਹੀ ਖਾਣਾ ਖਾਣ ਵਾਲੇ ਰਾਜੇ ਨੇ ਚੋਣ ਪ੍ਰਚਾਰ ਵਾਲੀ ਗੱਡੀ 'ਚ ਹੀ ਖਾਦਾ ਦੁਪਹਿਰ ਦਾ ਖਾਣਾ:ਸ਼ਾਹਕੋਟ ਜ਼ਿਮਨੀ ਚੋਣ ਮੈਦਾਨ ਸ਼ਨੀਵਾਰ ਦੇ ਦਿਨ ਪੂਰੀ ਤਰ੍ਹਾਂ ਭੱਖਿਆ ਹੋਇਆ ਹੈ।Captain Amarinder Singh Punjab shahkot by poll  road show During lunchਵਿਵਾਦਾਂ 'ਚ ਘਿਰੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ 'ਚ ਪ੍ਰਚਾਰ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਏ.ਸੀ. ਰੱਥ 'ਚ ਸਵਾਰ ਹੋ ਕੇ ਰੋਡ ਸ਼ੋਅ ਕਰਨ ਲਈ ਸ਼ਾਹਕੋਟ ਪਹੁੰਚੇ ਹਨ।Captain Amarinder Singh Punjab shahkot by poll  road show During lunchਇਸ ਸਮੇਂ ਸ਼ਾਹਕੋਟ ਰੋਡ ਸ਼ੋਅ ਦੌਰਾਨ ਇੱਕ ਖ਼ਾਸ ਗੱਲ ਵੇਖਣ ਨੂੰ ਮਿਲੀ ਹੈ ਕਿ ਮਹਿਲਾਂ 'ਚ ਸ਼ਾਹੀ ਖਾਣਾ ਖਾਣ ਵਾਲੇ ਰਾਜੇ ਅਮਰਿੰਦਰ ਸਿੰਘ ਨੇ ਚੋਣ ਪ੍ਰਚਾਰ ਵਾਲੀ ਗੱਡੀ 'ਚ ਹੀ ਦੁਪਹਿਰ ਦਾ ਖਾਣਾ ਖਾਦਾ ਹੈ।ਜੇ ਦੇਖਿਆ ਜਾਵੇਂ ਕਿ ਚੋਣਾਂ ਦੇ ਦਿਨਾਂ ਵਿੱਚ ਸਿਆਸੀ ਲੀਡਰ ਆਮ ਲੋਕਾਂ ਵਾਂਗ ਆਪਣਾ ਦਿਨ ਗੁਜ਼ਾਰਦੇ ਹਨ। -PTCNews


  • Tags

Top News view more...

Latest News view more...