Sun, Jun 22, 2025
Whatsapp

CBSE 12th Result 2021 : ਸੀ.ਬੀ.ਐੱਸ.ਈ. ਨੇ ਵਧਾਈ ਬਾਰ੍ਹਵੀਂ ਜਮਾਤ ਦੇ ਨਤੀਜੇ ਘੋਸ਼ਿਤ ਕਰਨ ਦੀ ਤਰੀਕ

Reported by:  PTC News Desk  Edited by:  Jashan A -- July 21st 2021 05:33 PM
CBSE 12th Result 2021 : ਸੀ.ਬੀ.ਐੱਸ.ਈ. ਨੇ ਵਧਾਈ ਬਾਰ੍ਹਵੀਂ ਜਮਾਤ ਦੇ ਨਤੀਜੇ ਘੋਸ਼ਿਤ ਕਰਨ ਦੀ ਤਰੀਕ

CBSE 12th Result 2021 : ਸੀ.ਬੀ.ਐੱਸ.ਈ. ਨੇ ਵਧਾਈ ਬਾਰ੍ਹਵੀਂ ਜਮਾਤ ਦੇ ਨਤੀਜੇ ਘੋਸ਼ਿਤ ਕਰਨ ਦੀ ਤਰੀਕ

ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) (CBSE 12th Result 2021) ਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਨੂੰ ਅੰਤਿਮ ਰੂਪ ਦੇਣ ਦੀ ਆਖ਼ਰੀ ਤਰੀਕ ਜੋ 22 ਜੁਲਾਈ ਸੀ ਹੁਣ ਉਹ 25 ਜੁਲਾਈ (ਸ਼ਾਮ 5:00 ਵਜੇ) ਤੱਕ ਕਰ ਦਿੱਤੀ ਹੈ।

ਇਸ ਤੋਂ ਪਹਿਲਾਂ ਸੀ.ਬੀ.ਐੱਸ.ਈ. ਨੇ ਬੁੱਧਵਾਰ ਨੂੰ ਨੋਟਿਸ ਜਾਰੀ ਕਰ ਕਿਹਾ ਸੀ ਕਿ ਬੋਰਡ ਕਰਮਚਾਰੀਆਂ ਦੇ ਲਈ ਬਕਰੀਦ ਦੀ ਛੁੱਟੀ ਨਹੀਂ ਹੋਵੇਗੀ। ਨੋਟਿਸ 'ਚ ਕਿਹਾ ਗਿਆ ਸੀ ਕਿ ਜਮਾਤ 12ਵੀਂ ਦੇ ਨਤੀਜੇ ਘੋਸ਼ਿਤ ਕਰਨ ਦੀ ਤਾਰੀਕ ਨਜ਼ਦੀਕ ਹੈ। ਅੰਤਿਮ ਤਾਰੀਕ ਤੱਕ ਪ੍ਰੀਖਿਆ ਪ੍ਰਣਾਮ ਦੀ ਘੋਸ਼ਣਾ ਕਰਨ ਅਤੇ ਸਕੂਲਾਂ ਦੀ ਸਹਾਇਤਾ ਕਰਨ ਦੇ ਲਈ ਸਾਰੇ ਖੇਤਰੀ ਦਫਤਰ, ਪ੍ਰੀਖਿਆ ਵਿਭਾਗ ਅਤੇ ਬੋਰਡ ਹੈੱਡਕੁਆਰਟਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰਨਗੇ। -PTC News

Top News view more...

Latest News view more...

PTC NETWORK
PTC NETWORK