Fri, Apr 26, 2024
Whatsapp

ਚੰਡੀਗੜ੍ਹ ਗੈਂਗ ਰੇਪ ਮੁਲਜ਼ਮ ਨੇ ਕੀਤੀ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਜਾਣੋ ਮਾਮਲਾ

Written by  Joshi -- November 27th 2017 12:56 PM
ਚੰਡੀਗੜ੍ਹ ਗੈਂਗ ਰੇਪ ਮੁਲਜ਼ਮ ਨੇ ਕੀਤੀ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਜਾਣੋ ਮਾਮਲਾ

ਚੰਡੀਗੜ੍ਹ ਗੈਂਗ ਰੇਪ ਮੁਲਜ਼ਮ ਨੇ ਕੀਤੀ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਜਾਣੋ ਮਾਮਲਾ

ਚੰਡੀਗੜ੍ਹ ਸਮੂਹਿਕ ਬਲਾਤਕਾਰ ਮਾਮਲੇ 'ਚ ਹਿਰਾਸਤ 'ਚ ਲਏ ਗਏ ਦੋਸ਼ੀ ਵੱਲੋਂ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ। ਚੰਡੀਗੜ੍ਹ ਗੈਂਗ ਰੇਪ ਮੁਲਜ਼ਮ ਨੇ ਕੀਤੀ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਜਾਣੋ ਮਾਮਲਾਦੋਸ਼ੀ ਵੱਲੋਂ ਖਿੜਕੀ ਦਾ ਕੱਚ ਤੋੜ ਕੇ ਆਪਣੇ ਆਪ ਨੂੰ ਮਾਰਿਆ ਗਿਆ ਹੈ, ਜਿਸ ਨਾਲ ਉਸਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਫਿਲਹਾਲ, ਦੋਸ਼ੀ ਚੰਡੀਗੜ੍ਹ ਦੇ ੩੨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। —PTC News  


  • Tags

Top News view more...

Latest News view more...