Mon, Apr 29, 2024
Whatsapp

ਚੰਡੀਗੜ੍ਹ 'ਚ ਸਰੋਂ ਦੇ ਤੇਲ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ , ਲੱਖਾਂ ਦਾ ਹੋਇਆ ਨੁਕਸਾਨ

Written by  Shanker Badra -- June 22nd 2019 03:50 PM
ਚੰਡੀਗੜ੍ਹ 'ਚ ਸਰੋਂ ਦੇ ਤੇਲ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ , ਲੱਖਾਂ ਦਾ ਹੋਇਆ ਨੁਕਸਾਨ

ਚੰਡੀਗੜ੍ਹ 'ਚ ਸਰੋਂ ਦੇ ਤੇਲ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ , ਲੱਖਾਂ ਦਾ ਹੋਇਆ ਨੁਕਸਾਨ

ਚੰਡੀਗੜ੍ਹ 'ਚ ਸਰੋਂ ਦੇ ਤੇਲ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ , ਲੱਖਾਂ ਦਾ ਹੋਇਆ ਨੁਕਸਾਨ:ਚੰਡੀਗੜ੍ਹ : ਇੰਡਸਟਰੀਅਲ ਏਰੀਆ ਫੇਜ਼-1 'ਚ ਸਥਿਤ ਸਰੋਂ ਦੇ ਤੇਲ ਵਾਲੀ ਫੈਕਟਰੀ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। [caption id="attachment_310034" align="aligncenter" width="300"]Chandigarh Industrial Area Phase- I Saron Oil Factorie Fire ਚੰਡੀਗੜ੍ਹ 'ਚ ਸਰੋਂ ਦੇ ਤੇਲ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ , ਲੱਖਾਂ ਦਾ ਹੋਇਆ ਨੁਕਸਾਨ[/caption] ਜਾਣਕਾਰੀ ਅਨੁਸਾਰ ਫੇਜ਼-1 'ਚ 'ਸਰਸਵਤੀ ਆਇਲ ਮਿੱਲ' 'ਚ ਬੀਤੀ ਰਾਤ ਕਰੀਬ 2.30 ਵਜੇ ਭਿਆਨਕ ਅੱਗ ਲੱਗ ਗਈ ਸੀ ,ਜਿਸ ਤੋਂ ਬਾਅਦ ਤੁਰੰਤ ਫਾਇਰ ਵਿਭਾਗ ਨੂੰ ਸੂਚਿਤ ਕੀਤਾ ਗਿਆ। [caption id="attachment_310035" align="aligncenter" width="300"]Chandigarh Industrial Area Phase- I Saron Oil Factorie Fire ਚੰਡੀਗੜ੍ਹ 'ਚ ਸਰੋਂ ਦੇ ਤੇਲ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ , ਲੱਖਾਂ ਦਾ ਹੋਇਆ ਨੁਕਸਾਨ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਮਦੋਟ ਵਿਖੇ HDFC ਬੈਂਕ ‘ਚ ਲੱਗੀ ਭਿਆਨਕ ਅੱਗ , ਲੋਕਾਂ ਨੇ ਤਾਲੇ ਤੋੜ ਕੇ ਅੱਗ ‘ਤੇ ਪਾਇਆ ਕਾਬੂ ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪੁੱਜੀਆਂ ਅਤੇ ਸਵੇਰੇ ਤੱਕ ਬੜੀ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ ਗਿਆ ਹੈ।ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। -PTCNews


Top News view more...

Latest News view more...