ਚੰਡੀਗੜ੍ਹ ‘ਚ ਸ਼ਾਂਤੀਪੂਰਨ ਢੰਗ ਨਾਲ ਪੈ ਰਹੀਆਂ ਨੇ ਵੋਟਾਂ, ਹੁਣ ਤੱਕ ਇੰਨ੍ਹੇ ਫੀਸਦੀ ਹੋਈ ਵੋਟਿੰਗ

chd
ਚੰਡੀਗੜ੍ਹ 'ਚ ਸ਼ਾਂਤੀਪੂਰਨ ਢੰਗ ਨਾਲ ਪੈ ਰਹੀਆਂ ਨੇ ਵੋਟਾਂ, ਹੁਣ ਤੱਕ ਇੰਨ੍ਹੇ ਫੀਸਦੀ ਹੋਈ ਵੋਟਿੰਗ

ਚੰਡੀਗੜ੍ਹ ‘ਚ ਸ਼ਾਂਤੀਪੂਰਨ ਢੰਗ ਨਾਲ ਪੈ ਰਹੀਆਂ ਨੇ ਵੋਟਾਂ, ਹੁਣ ਤੱਕ ਇੰਨ੍ਹੇ ਫੀਸਦੀ ਹੋਈ ਵੋਟਿੰਗ,ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ 7ਵੇਂ ਗੇੜ ‘ਚ ਪੰਜਾਬ ਸਮੇਤ 7 ਸੂਬਿਆਂ ਦੀਆਂ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ, ਜਿਸ ਦੌਰਾਨ ਲੋਕਾਂ ‘ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।

chd
ਚੰਡੀਗੜ੍ਹ ‘ਚ ਸ਼ਾਂਤੀਪੂਰਨ ਢੰਗ ਨਾਲ ਪੈ ਰਹੀਆਂ ਨੇ ਵੋਟਾਂ, ਹੁਣ ਤੱਕ ਇੰਨ੍ਹੇ ਫੀਸਦੀ ਹੋਈ ਵੋਟਿੰਗ

ਜਿਥੇ ਪੰਜਾਬ ‘ਚ ਵੋਟਾਂ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਹੈ, ਉਥੇ ਹੀ ਚੰਡੀਗੜ੍ਹ ‘ਚ ਵੀ ਲੋਕ ਵੱਡੀ ਗਿਣਤੀ ‘ਚ ਮਤਦਾਨ ਕਰ ਰਹੇ ਹਨ। ਇਸ ਦੌਰਾਨ ਚੰਡੀਗੜ੍ਹ ‘ਚ ਹੁਣ ਤੱਕ 52.18 ਫੀਸਦੀ ਵੋਟਿੰਗ ਹੋ ਚੁੱਕੀ ਹੈ।

chd
ਚੰਡੀਗੜ੍ਹ ‘ਚ ਸ਼ਾਂਤੀਪੂਰਨ ਢੰਗ ਨਾਲ ਪੈ ਰਹੀਆਂ ਨੇ ਵੋਟਾਂ, ਹੁਣ ਤੱਕ ਇੰਨ੍ਹੇ ਫੀਸਦੀ ਹੋਈ ਵੋਟਿੰਗ

ਸ਼ਹਿਰ ‘ਚ ਗਰਮੀ ਦੇ ਬਾਵਜੂਦ ਵੀ ਪੋਲਿੰਗ ਕੇਂਦਰਾਂ ‘ਤੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਇੱਥੇ ਕੁਝ ਥਾਵਾਂ ‘ਤੇ ਈ. ਵੀ. ਐੱਮ. ਮਸ਼ੀਨਾਂ ਖਰਾਬ ਹੋਣ ਦੀ ਸ਼ਿਕਾਇਤ ਆਈ, ਜਿਸ ਨੂੰ ਬਾਅਦ ‘ਚ ਸਹੀ ਕਰ ਲਿਆ ਗਿਆ।

-PTC News