Sun, Apr 28, 2024
Whatsapp

ਚੰਡੀਗੜ੍ਹ ਸੈਕਟਰ 26 ਮੱਛੀ ਮਾਰਕਿਟ ਕੋਲ ਲੱਗੀ ਅੱਗ

Written by  Joshi -- November 23rd 2017 07:01 PM -- Updated: November 23rd 2017 07:03 PM
ਚੰਡੀਗੜ੍ਹ ਸੈਕਟਰ 26 ਮੱਛੀ ਮਾਰਕਿਟ ਕੋਲ ਲੱਗੀ ਅੱਗ

ਚੰਡੀਗੜ੍ਹ ਸੈਕਟਰ 26 ਮੱਛੀ ਮਾਰਕਿਟ ਕੋਲ ਲੱਗੀ ਅੱਗ

ਚੰਡੀਗੜ੍ਹ ਦੇ ਸੈਕਟਰ 26 'ਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਅਨੁਸਾਰ ਕਿਸੇ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਰੱਖੇ ਗਏ ਕੈਮੀਕਲ ਦੇ ਕਾਰਨ ਅੱਗ ਲੱਗਣ ਦੀ ਖਬਰ ਹੈ। ਚੰਡੀਗੜ੍ਹ ਸੈਕਟਰ 26 ਮੱਛੀ ਮਾਰਕਿਟ ਕੋਲ ਲੱਗੀ ਅੱਗਇਸ ਘਟਨਾ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ। ਚੰਡੀਗੜ੍ਹ ਸੈਕਟਰ 26 ਮੱਛੀ ਮਾਰਕਿਟ ਕੋਲ ਲੱਗੀ ਅੱਗਦੱਸਣਯੋਗ ਹੈ ਕਿ ਖਬਰ ਮਿਲਣ ਤੱਕ ਛੇ ਗੱਡੀਆਂ ਮੌਕੇ 'ਤੇ ਅੱਗ ਬੁਝਾਉਣ ਲਈ ਪਹੁੰਚ ਚੁੱਕੀਆਂ ਸਨ। —PTC News


  • Tags

Top News view more...

Latest News view more...