ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੇ ਬਾਹਰ ਸਿੱਧੂ ਦੇ ਪਾਕਿ ਪਿਆਰ ਵਿਰੁੱਧ ਮੁਜ਼ਾਹਰਾ, ਸਿੱਧੂ ਤੇ ਪਾਕਿ ਫੌਜ ਮੁਖੀ ਦੇ ਸਾੜੇ ਪੋਸਟਰ

chd

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੇ ਬਾਹਰ ਸਿੱਧੂ ਦੇ ਪਾਕਿ ਪਿਆਰ ਵਿਰੁੱਧ ਮੁਜ਼ਾਹਰਾ, ਸਿੱਧੂ ਤੇ ਪਾਕਿ ਫੌਜ ਮੁਖੀ ਦੇ ਸਾੜੇ ਪੋਸਟਰ,ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਬਜਟ ਇਜਲਾਸ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਵਿਧਾਇਕ ਪੰਜਾਬ ਵਿਧਾਨ ਸਭਾ ਦੇ ਬਾਹਰ ਪਹੁੰਚ ਗਏ ਹਨ।

chd
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੇ ਬਾਹਰ ਸਿੱਧੂ ਦੇ ਪਾਕਿ ਪਿਆਰ ਵਿਰੁੱਧ ਮੁਜ਼ਾਹਰਾ, ਸਿੱਧੂ ਤੇ ਪਾਕਿ ਫੌਜ ਮੁਖੀ ਦੇ ਸਾੜੇ ਪੋਸਟਰ

ਇਸ ਦੌਰਾਨ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆਂ ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੁਲਵਾਮਾ ਹਮਲੇ ਨੂੰ ਲੈ ਕੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਜਤਾਇਆ ਗਿਆ। ਅਕਾਲੀ ਦਲ ਵੱਲੋਂ ਪਾਕਿਸਤਾਨ ਅਤੇ ਨਵਜੋਤ ਸਿੱਧੂ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

chd
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੇ ਬਾਹਰ ਸਿੱਧੂ ਦੇ ਪਾਕਿ ਪਿਆਰ ਵਿਰੁੱਧ ਮੁਜ਼ਾਹਰਾ, ਸਿੱਧੂ ਤੇ ਪਾਕਿ ਫੌਜ ਮੁਖੀ ਦੇ ਸਾੜੇ ਪੋਸਟਰ

ਇਸ ਮੌਕੇ ਕੈਬਿਨਟ ਮੰਤਰੀ ਨਾਵਜੋਤਵ ਸਿੱਧੂ ਅਤੇ ਪਾਕਿ ਫੌਜ ਮੁਖੀ ਦੇ ਪੋਸਟਰ ਵੀ ਸਾੜੇ ਗਏ। ਅਕਾਲੀ ਦਲ ਵਾਲੱਲੋਂ ਮੰਗ ਕੀਤੀ ਗਈ ਹੈ ਕਿ ਸਿੱਧੂ ਨੂੰ ਕੈਬਿਨਟ ‘ਚੋਂ ਬਾਹਰ ਕੱਢਿਆ ਜਾਵੇ।

chd
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੇ ਬਾਹਰ ਸਿੱਧੂ ਦੇ ਪਾਕਿ ਪਿਆਰ ਵਿਰੁੱਧ ਮੁਜ਼ਾਹਰਾ, ਸਿੱਧੂ ਤੇ ਪਾਕਿ ਫੌਜ ਮੁਖੀ ਦੇ ਸਾੜੇ ਪੋਸਟਰ

ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਵਿਵਾਦਿਤ ਬਿਆਨ ਦਿੱਤਾ ਸੀ ਕਿ ਅੱਤਵਾਦ ਦਾ ਨਾ ਤਾਂ ਕੋਈ ਮੁਲਕ ਹੁੰਦਾ ਹੈ ਅਤੇ ਨਾ ਹੀ ਕੋਈ ਧਰਮ। ਸਿੱਧੂ ਨੇ ਕਿਹਾ ਸੀ ਕਿ ਜਾਨ ਲੈਣਾ ਕਿਸੇ ਮਸਲੇ ਦਾ ਹੱਲ ਨਹੀਂ ਹੈ। ਸਿੱਧੂ ਵੱਲੋਂ ਅਜਿਹਾ ਬਿਆਨ ਦੇਣ ਤੋਂ ਬਾਅਦ ਉਹ ਵਿਵਾਦਾਂ ‘ਚ ਘਿਰੇ ਹੋਏ ਹਨ।

-PTC News