Sat, Apr 27, 2024
Whatsapp

ਨੌਜਵਾਨ ਨੂੰ ਫੇਸਬੁੱਕ 'ਤੇ ਵਿਦੇਸ਼ੀ ਔਰਤ ਨਾਲ ਦੋਸਤੀ ਕਰਨੀ ਪਈ ਮਹਿੰਗੀ, ਲਵਾਇਆ ਲੱਖਾਂ ਦਾ ਚੂਨਾ

Written by  Jashan A -- January 24th 2019 01:31 PM
ਨੌਜਵਾਨ ਨੂੰ ਫੇਸਬੁੱਕ 'ਤੇ ਵਿਦੇਸ਼ੀ ਔਰਤ ਨਾਲ ਦੋਸਤੀ ਕਰਨੀ ਪਈ ਮਹਿੰਗੀ, ਲਵਾਇਆ ਲੱਖਾਂ ਦਾ ਚੂਨਾ

ਨੌਜਵਾਨ ਨੂੰ ਫੇਸਬੁੱਕ 'ਤੇ ਵਿਦੇਸ਼ੀ ਔਰਤ ਨਾਲ ਦੋਸਤੀ ਕਰਨੀ ਪਈ ਮਹਿੰਗੀ, ਲਵਾਇਆ ਲੱਖਾਂ ਦਾ ਚੂਨਾ

ਨੌਜਵਾਨ ਨੂੰ ਫੇਸਬੁੱਕ 'ਤੇ ਵਿਦੇਸ਼ੀ ਔਰਤ ਨਾਲ ਦੋਸਤੀ ਕਰਨੀ ਪਈ ਮਹਿੰਗੀ, ਲਵਾਇਆ ਲੱਖਾਂ ਦਾ ਚੂਨਾ,ਬਿਲਾਸਪੁਰ : ਅਕਸਰ ਹੀ ਲੋਕ ਸੋਸ਼ਲ ਮੀਡੀਆ ਸਾਈਟ 'ਤੇ ਦੇਸ਼ਾ ਵਿਦੇਸ਼ਾਂ 'ਚ ਦੋਸਤ ਬਣਾ ਲੈਂਦੇ ਹਨ ਤੇ ਕਈ ਵਾਰ ਉਹਨਾਂ ਨੂੰ ਇਹ ਦੋਸ਼ੀ ਕਾਫ਼ੀ ਮਹਿੰਗੀ ਪੈ ਜਾਂਦੀ ਹੈ। ਅਜਿਹਾ ਹੀ ਕੁਝ ਵਾਪਰਿਆ ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲੇ ਦੇ ਇਕ ਨੌਜਵਾਨ ਨਾਲ ਜਿਸ ਨੂੰ ਫੇਸਬੁੱਕ 'ਤੇ ਵਿਦੇਸ਼ੀ ਔਰਤ ਨਾਲ ਦੋਸਤੀ ਕਰਨੀ ਕਾਫੀ ਮਹਿੰਗੀ ਪੈ ਗਈ। ਦਰਅਸਲ ਔਰਤ ਨੇ ਉਸ ਨੂੰ ਫ੍ਰੈਂਡਸ਼ਿਪ ਰਿਕਵੈਸਟ ਭੇਜੀ ਸੀ, ਜਿਸ ਨੂੰ ਉਸ ਨੇ ਐਕਸੈਪਟ ਵੀ ਕੀਤਾ। [caption id="attachment_245153" align="aligncenter" width="300"]fb ਨੌਜਵਾਨ ਨੂੰ ਫੇਸਬੁੱਕ 'ਤੇ ਵਿਦੇਸ਼ੀ ਔਰਤ ਨਾਲ ਦੋਸਤੀ ਕਰਨੀ ਪਈ ਮਹਿੰਗੀ, ਲਵਾਇਆ ਲੱਖਾਂ ਦਾ ਚੂਨਾ[/caption] ਇਸ ਤੋਂ ਬਾਅਦ ਦੋਹਾਂ 'ਚ ਗੱਲਬਾਤ ਸ਼ੁਰੂ ਹੋਈ। ਕੁਝ ਦਿਨਾਂ ਬਾਅਦ ਦੋਹਾਂ ਦਰਮਿਆਨ ਦੋਸਤੀ ਵੀ ਹੋ ਗਈ। ਔਰਤ ਨੇ ਨੌਜਵਾਨ ਤੋਂ ਵਟਸਐਪ ਨੰਬਰ ਮੰਗਿਆ। ਇਸ ਨੰਬਰ 'ਤੇ ਔਰਤ ਆਪਣੀਆਂ ਅਸ਼ਲੀਲ ਤਸਵੀਰਾਂ ਭੇਜਣ ਲੱਗੀ। [caption id="attachment_245154" align="aligncenter" width="300"]fb ਨੌਜਵਾਨ ਨੂੰ ਫੇਸਬੁੱਕ 'ਤੇ ਵਿਦੇਸ਼ੀ ਔਰਤ ਨਾਲ ਦੋਸਤੀ ਕਰਨੀ ਪਈ ਮਹਿੰਗੀ, ਲਵਾਇਆ ਲੱਖਾਂ ਦਾ ਚੂਨਾ[/caption] ਜਿਸ ਤੋਂ ਬਾਅਦ ਔਰਤ ਨੇ ਨੌਜਵਾਨ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਤੇ ਨੌਜਵਾਨ ਨੇ ਉਸ ਨੂੰ 10 ਲੱਖ ਰੁਪਏ ਭੇਜ਼ ਦਿੱਤੇ ਤੇ ਉਸ ਤੋਂ ਬਾਅਦ ਔਰਤ ਦਾ ਕੋਈ ਮੈਸਜ ਨਹੀਂ ਆਇਆ। [caption id="attachment_245155" align="aligncenter" width="300"]fb ਨੌਜਵਾਨ ਨੂੰ ਫੇਸਬੁੱਕ 'ਤੇ ਵਿਦੇਸ਼ੀ ਔਰਤ ਨਾਲ ਦੋਸਤੀ ਕਰਨੀ ਪਈ ਮਹਿੰਗੀ, ਲਵਾਇਆ ਲੱਖਾਂ ਦਾ ਚੂਨਾ[/caption] ਨੋਜਵਾਨ ਨੇ ਘਟਨਾ ਦੀ ਸ਼ਿਕਾਇਤ ਸਥਾਨਕ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News


Top News view more...

Latest News view more...