ਚੀਨ ਦੇ ਮਾਰਸ਼ਲ ਆਰਟ ਸਕੂਲ 'ਚ ਲੱਗੀ ਭਿਆਨਕ ਅੱਗ , 19 ਲੋਕਾਂ ਦੀ ਮੌਤ ਤੇ 16 ਝੁਲਸੇ
ਬੀਜਿੰਗ : ਮੱਧ ਚੀਨ ’ਚ ਸ਼ੁੱਕਰਵਾਰ ਨੂੰ ਇਕ ਮਾਰਸ਼ਲ ਆਰਟ ਸਕੂਲ ’ਚ ਭਿਆਨਕ ਅੱਗ ਲੱਗਣ ਨਾਲ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਗਈ ਤੇ 16 ਲੋਕ ਝੁਲਸ ਗਏ ਹਨ। ਹੇਨਾਨ ਪ੍ਰਾਂਤ ਦੇ ਝੇਚੈਂਗ ਕਾਉਂਟੀ ’ਚ ਸ਼ੁੱਕਰਵਾਰ ਤੜਕੇ ਅੱਗ ਲੱਗ ਗਈ।
[caption id="attachment_509797" align="aligncenter" width="300"]
ਚੀਨ ਦੇ ਮਾਰਸ਼ਲ ਆਰਟ ਸਕੂਲ 'ਚ ਲੱਗੀ ਭਿਆਨਕ ਅੱਗ , 19 ਲੋਕਾਂ ਦੀ ਮੌਤ ਤੇ 16 ਝੁਲਸੇ[/caption]
ਪੜ੍ਹੋ ਹੋਰ ਖ਼ਬਰਾਂ : ਹਾਰਟ ਅਟੈਕ ਆਉਣ 'ਤੇ ਤੁਰੰਤ ਕਰੋ ਇਹ 6 ਕੰਮ , ਮਰੀਜ਼ ਦੀ ਬੱਚ ਸਕਦੀ ਹੈ ਜਾਨ
ਇਹ ਅਗਨੀਕਾਂਡ ਚੀਨ ਦੇ ਹੇਨਾਨ ਪ੍ਰਾਂਤ ਦੇ ਝੇਚੇਂਗ ਕਾਊਂਟੀ ਸਥਿਤ ਇਕ ਮਾਰਸ਼ਲ ਆਰਟਸ ਸਕੂਲ ਵਿਚ ਵਾਪਰਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
[caption id="attachment_509798" align="aligncenter" width="286"]
ਚੀਨ ਦੇ ਮਾਰਸ਼ਲ ਆਰਟ ਸਕੂਲ 'ਚ ਲੱਗੀ ਭਿਆਨਕ ਅੱਗ , 19 ਲੋਕਾਂ ਦੀ ਮੌਤ ਤੇ 16 ਝੁਲਸੇ[/caption]
ਪੜ੍ਹੋ ਹੋਰ ਖ਼ਬਰਾਂ : ਦੇਸ਼ ਦੀ ਪਹਿਲੀ ਮਹਿਲਾ ਪੈਰਾ ਸ਼ੂਟਰ ਦਿਲਰਾਜ ਕੌਰ ਸੜਕ ਕਿਨਾਰੇ ਚਿਪਸ ਅਤੇ ਬਿਸਕੁਟ ਵੇਚਣ ਲਈ ਮਜਬੂਰ
ਖਬਰਾਂ ਅਨੁਸਾਰ ਸ਼ੁੱਕਰਵਾਰ ਨੂੰ ਝੇਚੈਂਗ ਕਾਉਂਟੀ ’ਚ ਇਕ ਮਾਰਸ਼ਲ ਆਰਟ ਸੈਂਟਰ ’ਚ ਅੱਗ ਲਗਣ ਨਾਲ ਕੁੱਲ 18 ਲੋਕਾਂ ਦੀ ਮੌਤ ਹੋਈ ਤੇ 16 ਜ਼ਖ਼ਮੀ ਹੋ ਗਏ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅੱਗ ਨੂੰ ਬੁਝਾ ਦਿੱਤਾ ਗਿਆ ਹੈ।
-PTCNews