Fri, Apr 26, 2024
Whatsapp

ਕਾਮਨਵੈਲਥ ਖੇਡਾਂ 'ਚ ਭਾਰਤ ਦੀ ਝੋਲੀ ਦੂਜਾ ਸੋਨ ਤਗ਼ਮਾ,ਸੰਜੀਤਾ ਚਾਨੂੰ ਨੇ ਦੂਜੇ ਦਿਨ ਜਿੱਤਿਆ ਗੋਲਡ ਮੈਡਲ

Written by  Shanker Badra -- April 06th 2018 08:45 AM -- Updated: May 02nd 2018 03:12 PM
ਕਾਮਨਵੈਲਥ ਖੇਡਾਂ 'ਚ ਭਾਰਤ ਦੀ ਝੋਲੀ ਦੂਜਾ ਸੋਨ ਤਗ਼ਮਾ,ਸੰਜੀਤਾ ਚਾਨੂੰ ਨੇ ਦੂਜੇ ਦਿਨ ਜਿੱਤਿਆ ਗੋਲਡ ਮੈਡਲ

ਕਾਮਨਵੈਲਥ ਖੇਡਾਂ 'ਚ ਭਾਰਤ ਦੀ ਝੋਲੀ ਦੂਜਾ ਸੋਨ ਤਗ਼ਮਾ,ਸੰਜੀਤਾ ਚਾਨੂੰ ਨੇ ਦੂਜੇ ਦਿਨ ਜਿੱਤਿਆ ਗੋਲਡ ਮੈਡਲ

ਕਾਮਨਵੈਲਥ ਖੇਡਾਂ 'ਚ ਭਾਰਤ ਦੀ ਝੋਲੀ ਦੂਜਾ ਸੋਨ ਤਗ਼ਮਾ,ਸੰਜੀਤਾ ਚਾਨੂੰ ਨੇ ਦੂਜੇ ਦਿਨ ਜਿੱਤਿਆ ਗੋਲਡ ਮੈਡਲ:ਆਸਟ੍ਰੇਲੀਆ ਵਿੱਚ ਚੱਲ ਰਹੀਆਂ 21ਵੀਆਂ ਕਾਮਨਵੈਲਥ ਖੇਡਾਂ ਵਿੱਚ ਭਾਰਤ ਦੀ ਝੋਲੀ ਦੂਜਾ ਸੋਨ ਤਗ਼ਮਾ ਪੈ ਗਿਆ ਹੈ।ਕਾਮਨਵੈਲਥ ਖੇਡਾਂ 'ਚ ਭਾਰਤ ਦੀ ਝੋਲੀ ਦੂਜਾ ਸੋਨ ਤਗ਼ਮਾ,ਸੰਜੀਤਾ ਚਾਨੂੰ ਨੇ ਦੂਜੇ ਦਿਨ ਵੀ ਜਿੱਤਿਆ ਗੋਲਡ ਮੈਡਲਸੰਜੀਤਾ ਚਾਨੂੰ ਨੇ 53 ਕਿੱਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤ ਕੇ ਭਾਰਤ ਦਾ ਨਾਂ ਚਮਕਾ ਦਿੱਤਾ ਹੈ।ਕਾਮਵੈਲਥ ਖੇਡਾਂ ਵਿੱਚ ਵੇਟਲਿਫ਼ਟਰ ਸੰਜੀਤਾ ਚਾਨੂੰ ਨੇ ਲਗਾਤਾਰ ਦੂਜਾ ਗੋਲਡ ਮੈਡਲ ਜਿੱਤ ਲਿਆ ਹੈ।ਕਾਮਨਵੈਲਥ ਖੇਡਾਂ 'ਚ ਭਾਰਤ ਦੀ ਝੋਲੀ ਦੂਜਾ ਸੋਨ ਤਗ਼ਮਾ,ਸੰਜੀਤਾ ਚਾਨੂੰ ਨੇ ਦੂਜੇ ਦਿਨ ਵੀ ਜਿੱਤਿਆ ਗੋਲਡ ਮੈਡਲਇਹ ਭਾਰਤ ਦਾ ਦੂਜਾ ਗੋਲਡ ਹੈ ਅਤੇ ਕੁੱਲ ਮਿਲਾ ਕੇ ਤੀਜਾ ਮੈਡਲ ਹੈ।ਚਾਰ ਸਾਲ ਪਹਿਲਾਂ ਜਦੋਂ ਭਾਰਤ ਨੇ ਗਲਾਸਗੋ ਕਾਮਨਵੈਲਥ ਖੇਡਾਂ ਵਿੱਚ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਤਾਂ ਕਾਮਨਵੈਲਥ ਖੇਡਾਂ 'ਚ ਭਾਰਤ ਦੀ ਝੋਲੀ ਦੂਜਾ ਸੋਨ ਤਗ਼ਮਾ,ਸੰਜੀਤਾ ਚਾਨੂੰ ਨੇ ਦੂਜੇ ਦਿਨ ਵੀ ਜਿੱਤਿਆ ਗੋਲਡ ਮੈਡਲਸਾਰਿਆਂ ਦੀਆਂ ਨਜ਼ਰਾਂ ਭਾਰਤ ਦੇ ਪਹਿਲੇ ਮੈਡਲ 'ਤੇ ਲੱਗੀਆਂ ਸਨ। -PTCNews


Top News view more...

Latest News view more...