Sun, May 5, 2024
Whatsapp

ਦਿੱਲੀ: ਇੰਡੀਆ ਗੇਟ ਨੇੜੇ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ, ਹਸਪਤਾਲ 'ਚ ਭਰਤੀ

Written by  Jashan A -- December 18th 2019 08:50 PM
ਦਿੱਲੀ: ਇੰਡੀਆ ਗੇਟ ਨੇੜੇ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ, ਹਸਪਤਾਲ 'ਚ ਭਰਤੀ

ਦਿੱਲੀ: ਇੰਡੀਆ ਗੇਟ ਨੇੜੇ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ, ਹਸਪਤਾਲ 'ਚ ਭਰਤੀ

ਦਿੱਲੀ: ਇੰਡੀਆ ਗੇਟ ਨੇੜੇ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ, ਹਸਪਤਾਲ 'ਚ ਭਰਤੀ,ਦਿੱਲੀ ਦੇ ਸਭ ਤੋਂ ਰੁਝੇਵੇਂ ਭਰੇ ਇਲਾਕਿਆਂ 'ਚੋਂ ਇਕ ਇੰਡੀਆ ਗੇਟ ਨੇੜੇ ਇਕ ਨੌਜਵਾਨ ਨੇ ਖੁਦ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪੁਲਿਸ ਦੀ ਸਰਗਰਮੀ ਨਾਲ ਤੁਰੰਤ ਅੱਗ 'ਤੇ ਕਾਬੂ ਪਾ ਲਿਆ ਗਿਆ ਤੇ ਨੌਜਵਾਨ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਦਾ ਨਾਂ ਕਾਰਤਿਕ ਮਹਰ ਹੈ, ਉਹ ਓਡੀਸ਼ਾ ਦਾ ਰਹਿਣ ਵਾਲਾ ਹੈ। ਨੌਜਵਾਨ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ। ਦਿੱਲੀ ਪੁਲਸ ਦਾ ਕਹਿਣਾ ਹੈ ਕਿ ਸ਼ਖਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਫਿਲਹਾਲ ਮਾਮਲੇ ਦੀ ਜੀਂਚ ਕਰ ਰਹੀ ਹੈ। https://twitter.com/ANI/status/1207295227918077954?s=20 -PTC News


Top News view more...

Latest News view more...